ਅੱਜ-ਕੱਲ੍ਹ ਦੀ ਦੁਨੀਆਂ ਵਿੱਚ ਇਨਸਾਨੀਅਤ ਦੀ ਚੀਜ਼ ਖਤਮ ਹੋ ਰ ਹੀ ਹੈ। ਅਸੀਂ ਬਹੁਤ ਸਾਰੂ ਘਟਨਾਵਾਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਜਾਨਵਰ ਇਨਸਾਨਾਂ ਦੀ ਮਦਤ ਕਰਦੇ ਹੋਏ ਦਿਖਾਈ ਦਿੰਦੇ ਹਨ। ਅੱਜ ਅਸੀਂ ਕੁਝ ਅਜਿਹੀਆਂ ਘਟਨਾਵਾਂ ਤੁਹਾਨੂੰ ਦੱਸਾਂਗੇ ਜਿਸ ਵਿੱਚ ਫਰਿਸ਼ਤੇ ਬਣੇ ਹੋਏ ਇਨਸਾਨਾਂ ਨੇ ਮੁਸੀਬਤ ਵਿੱਚ ਫਸੇ ਹੋ ਏ ਜਾਨਵਰਾਂ ਦੀ ਮਦਦ ਕੀਤੀ।ਇੱਕ ਵੀਡੀਓ ਕਾਫੀ ਜ਼ਿਆਦਾ
ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕੁੱਤਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਰਾ ਡਾਂ ਦੇ ਵਿੱਚ ਫਸਿਆ ਹੋਇਆ ਸੀ।ਜਿਸ ਕਾਰਨ ਉਸ ਦੇ ਸਰੀਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਬੇਕਾਰ ਹੋ ਗਿਆ ਸੀ। ਇਸ ਤੋਂ ਬਾਅਦ ਰੈਸਕਿਉ ਟੀਮ ਨੇ ਉਸ ਕੁੱਤੇ ਨੂੰ ਉਸ ਜਗ੍ਹਾ ਤੋਂ ਬਾਹਰ ਕੱਢਿਆ ਅਤੇ ਉਸਨੂੰ ਜਾਨਵਰਾਂ ਦੀ ਇੱਕ ਸੰਸਥਾ ਵਿੱਚ ਲੈ ਕੇ ਗਏ।ਜਿੱ ਥੇ ਕਿ ਉਸ ਕੁੱਤੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ।ਮਾਹਿਰਾਂ ਦਾ
ਕਹਿਣਾ ਸੀ ਕਿ ਇਸ ਕੁੱਤੇ ਨੂੰ ਬਚਾਇਆ ਜਾ ਸਕਦਾ ਹੈ।ਜਿਸ ਤੋਂ ਬਾ ਅ ਦ ਉਸ ਜਗ੍ਹਾ ਤੇ ਕੁੱਤੇ ਦਾ ਇਲਾਜ ਕਰਵਾਇਆ ਗਿਆ।ਉਸ ਦੀ ਬਹੁਤ ਜ਼ਿਆਦਾ ਦੇਖਭਾਲ ਕੀਤੀ ਗਈ ਅਤੇ ਅੱਜ ਉਹ ਬਿਲਕੁਲ ਠੀਕ ਹੈ।ਇਸ ਘਟਨਾ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਇਨਸਾਨੀਅਤ ਹਾਲੇ ਮੌਜੂਦ ਹੈ।ਅਜਿਹੀ ਹੀ ਇੱਕ ਹੋਰ ਵੀਡੀਓ ਹੈ ਜਿਸਦੇ ਵਿੱਚ ਕੁ ਝ ਛੋਟੇ ਕਤੂਰੇ ਚਾਰਕੋਲ ਦੇ ਵਿੱਚ ਪੂਰੀ ਤਰਾਂ
ਧਸੇ ਹੋਏ ਸਨ।ਜਦੋਂ ਉਹਨਾਂ ਨੂੰ ਦੇਖਿਆ ਗਿਆ ਤਾਂ ਹੌਲੀ ਹੌਲੀ ਕਰ ਕੇ ਸਾ ਰੇ ਕੁੱਤਿਆਂ ਨੂੰ ਬਾਹਰ ਕੱਢਿਆ ਗਿਆ। ਉਹਨਾਂ ਦੀ ਹਾਲਤ ਬਹੁਤ ਹੀ ਗੰਭੀਰ ਸੀ ਅਤੇ ਉਹ ਪੂਰੀ ਤਰ੍ਹਾਂ ਤਾਰਕੋਲ ਨਾਲ ਭਰੇ ਹੋਏ ਸਨ।ਇਸ ਤੋਂ ਬਾਅਦ ਰੈਸਕਿਊ ਟੀਮ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਉ ਹ ਨਾਂ ਦਾ ਟਰੀਟਮੈਂਟ ਕਰਵਾਇਆ।
ਇਸ ਤਰ੍ਹਾਂ ਉਹਨਾਂ ਨੂੰ ਬਚਾ ਲਿਆ ਗਿਆ।ਇਹਨਾਂ ਘਟਨਾਵਾਂ ਨੂੰ ਦੇ ਖ ਕੇ ਅਸੀ ਕਹਿ ਸਕਦੇ ਹਾਂ ਕਿ ਦੁਨੀਆਂ ਵਿੱਚ ਫ਼ਰਿਸ਼ਤੇ ਇਨਸਾਨ ਹਾਲੇ ਵੀ ਮੌਜੂਦ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।