ਨੌਜਵਾਨ ਪੀੜ੍ਹੀ ਦੀ ਖਾਣ-ਪੀਣ ਦੀ ਗਲਤ ਆਦਤ ਦੇ ਕਾਰਨ ਅੱ ਜ ਉਹ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਬਣ ਚੁੱਕਿਆ ਹੈ। ਕਿਡਨੀ ਫੇਲ,ਕਿਡਨੀ ਖਰਾਬ ਹੋਣ ਦੀਆਂ ਸਮੱਸਿਆਵਾਂ ਕਾਫ਼ੀ ਵੱਧ ਗਈਆਂ ਹਨ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣ ਦੱਸਾਂਗੇ ਜਿਹਨਾਂ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਸਾ ਡੀ ਕਿਡਨੀ ਸਹੀ ਹੈ ਜਾਂ ਫਿਰ ਖਰਾਬ ਹੋ ਰਹੀ ਹੈ।ਜੇਕਰ
ਮੂੰਹ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ ਤਾਂ ਕਿਡਨੀ ਖਰਾਬ ਹੋਣ ਦਾ ਇ ਹ ਸਭ ਤੋਂ ਮੁੱਖ ਕਾਰਣ ਮੰਨਿਆ ਜਾਂਦਾ ਹੈ।ਜੇਕਰ ਬਾਕੀ ਲੱਛਣ ਨਹੀਂ ਵੀ ਦਿਖਾਈ ਦਿੰਦੇ ਤਾਂ ਇਸ ਲੱਛਣ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਤੇ ਕਿਡਨੀ ਖ਼ਰਾਬ ਹੈ ਜਾਂ ਫਿਰ ਨਹੀਂ।ਜੇਕਰ ਇਹ ਲੱਛਣ ਤੁਹਾਨੂੰ ਵੀ ਦਿਖਾਈ ਦੇ ਰਿਹਾ ਹੈ ਤਾਂ ਤੁਰੰਤ ਆਪਣੇ ਡਾਕਟਰ ਦੀ ਸ ਲਾ ਹ ਲਵੋ।ਅਜਿਹੇ ਵਿਅਕਤੀਆਂ ਨੂੰ ਭੁੱਖ ਘੱਟ
ਲੱਗਦੀ ਹੈ।ਜਿਨ੍ਹਾਂ ਵਿਅਕਤੀਆਂ ਦੀ ਕਿਡਨੀ ਵਿੱਚ ਖਰਾਬੀ ਆ ਰਹੀ ਹੈ ਉ ਨ੍ਹਾਂ ਦੇ ਸਰੀਰ ਵਿੱਚੋਂ ਬੇਲੋੜੇ ਪਦਾਰਥ ਬਾਹਰ ਨਹੀਂ ਨਿਕਲਦੇ।ਜਿਸ ਕਾਰਨ ਉਹਨਾਂ ਨੂੰ ਭੁੱਖ ਨਹੀਂ ਲੱਗਦੀ।ਇਸ ਲਈ ਅਜਿਹੇ ਲੋਕਾਂ ਨੂੰ ਵੀ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਅਜਿਹੇ ਲੋਕਾਂ ਦੇ ਸਰੀਰ ਵਿਚ ਯੂਰੀਏ ਦੀ ਮਾਤਰਾ ਵਧ ਜਾਂਦੀ ਹੈ।ਜਿਸ ਕਾਰਨ ਓ ਹ ਨਾ ਦੇ ਸਰੀਰ ਵਿੱਚ ਪਾਣੀ ਇਕੱਠਾ ਹੋਣ
ਲੱਗ ਜਾਂਦਾ ਹੈ।ਇਸ ਤਰ੍ਹਾਂ ਉਹਨਾਂ ਦੇ ਸਰੀਰ ਵਿੱਚ ਸੋਜ਼ ਜਿਹੀ ਦਿਖਾਈ ਦੇ ਣ ਲੱਗ ਜਾਂਦੀ ਹੈ।ਜਿਨ੍ਹਾਂ ਵਿਅਕਤੀਆਂ ਦੀ ਕਿਡਨੀ ਖਰਾਬ ਹੋ ਰਹੀ ਹੈ ਉਨ੍ਹਾਂ ਦੇ ਮੂਤਰ ਵਿੱਚ ਝੱਗ ਬਣਨੀ ਸ਼ੁਰੂ ਹੋ ਜਾਂਦੀ। ਅਜਿਹੇ ਲੋਕਾਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਸੋ ਦੋ ਸ ਤੋ
ਜਿਹਨਾਂ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਉਨ੍ਹਾਂ ਨੂੰ ਤੁ ਰੰ ਤ ਆਪਣੀ ਕਿਡਨੀ ਦਾ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।