Breaking News

ਕਾਫਲਾ ਦੇਖ ਮੋਦੀ ਸਰਕਾਰ ਨੂੰ ਪਈਆਂ ਭਾਜੜਾਂ !

ਇਸ ਸਮੇਂ ਭਾਰਤ ਦੇ ਵਿੱਚ ਨਾਜ਼ੁਕ ਹਾਲਾਤ ਬਣੇ ਹੋਏ ਹਨ। ਮੋਦੀ ਸਰਕਾਰ ਵੱਲੋਂ ਖੇ ਤੀ ਦੇ ਨਵੇਂ ਐਕਟ ਪਾਸ ਕਰਕੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਵੀ ਉਡਾ ਦਿੱਤੀ ਹੈ। ਇਹ ਖੇਤੀ ਦੇ ਐਕਟ ਕਿਸਾਨਾਂ ਦੇ ਹੱਕਾਂ ਦੇ ਵਿਰੁੱਧ ਬਣਾਏ ਗਏ ਹਨ।ਜਿਸ ਤੋਂ ਬਾਅਦ ਕਿਸਾਨ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਹੈ। ਇਸ ਸਮੇ ਬਹੁਤ ਸਾਰੇ ਕਿਸਾਨ ਦਿੱਲੀ ਦੇ ਵਿੱਚ ਮੌਜੂਦ ਹਨ ਅਤੇ ਧ ਰ ਨੇ ਲਗਾ ਰਹੇ ਹਨ।ਬਹੁਤ

ਸਾਰੇ ਕਿਸਾਨ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਹਨ।ਕਿ ਸਾ ਨਾਂ ਦੀ ਸਪੋਟ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਅਤੇ ਮਹਾਨ ਹਸਤੀਆਂ ਉਤੇ ਪਹੁੰਚੀਆਂ ਹੋਈਆਂ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਾਨੂੰ ਕੋਈ ਸੰਘਰਸ਼ ਦੀ ਲੜਾਈ ਨਹੀਂ ਸਗੋਂ ਇੱਕ ਮੇਲਾ ਪ੍ਰਤੀਤ ਹੋ ਰਿਹਾ ਹੈ।ਕੈਨੇਡਾ ਆਸਟਰੇਲੀਆ ਅਤੇ ਅਮਰੀਕਾ ਵਿੱ ਚ ਬੈਠੇ ਪੰਜਾਬੀ ਵੀ ਕਿਸਾਨਾਂ ਦੀ ਇਸ ਲੜਾਈ ਵਿੱਚ

ਉਨ੍ਹਾਂ ਦਾ ਸਾਥ ਦੇ ਰਹੇ ਹਨ।ਉਹ ਵਿਦੇਸ਼ਾਂ ਦੇ ਵਿੱਚ ਧਰਨੇ ਲਗਾ ਕੇ ਕਿ ਸਾ ਨਾਂ ਦੀ ਪੂਰੀ ਸਪੌਟ ਕਰ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਦੀ ਉਦੋਂ ਤੱਕ ਉਹ ਪੰਜਾਬ ਨਹੀਂ ਪਰਤਣਗੇ।ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਕੈਨੇਡਾ ਵਿੱਚ ਬੈਠੇ ਕੁਝ ਪੰਜਾਬੀਆਂ ਦਾ ਕਾਫਲਾ ਦਿੱਲੀ ਦੇ ਲ ਈ ਰਵਾਨਾ ਹੋ ਚੁੱਕਿਆ ਹੈ।ਹਾਲਾਂ ਕਿ ਉਹ ਸਾਰੇ ਗੱਡੀ ਦੇ ਵਿੱਚ

ਆ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਦਿੱਲੀ ਪਹੁੰਚਣ ਵਿੱਚ ਸ ਮਾਂ ਲੱਗ ਸਕਦਾ ਹੈ।ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਪਹੁੰਚ ਕੇ ਇਸ ਲੜਾਈ ਵਿੱਚ ਕਿਸਾਨਾਂ ਦਾ ਸਾਥ ਨਿਭਾਵਾਗੇ।ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਦਿੰ ਦੀ ਹੈ ਜਾਂ ਫਿਰ ਨਹੀਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦੀ ਵੀਡੀਓ ਨੀ ਤੁਸੀ ਕਦੇ ਦੇਖੀ ਹੋਣੀ ਵਿਸਵਾਸ ਨਹੀ ਕਰੋਗੇ ਕਿ ਇਸ ਤਰਾ ਵੀ ਹੋ ਜਾਦਾ ! !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇੱਕ ਅਜਿਹੇ ਬ ਹੁ ਤ ਹੀ ਜ਼ਿਆਦਾ …

Leave a Reply

Your email address will not be published. Required fields are marked *