ਸਰਦੀਆਂ ਦੇ ਮੌਸਮ ਵਿੱਚ ਖ਼ਾਸੀ ਜੁਕਾਮ ਛਿਕਾਂ ਅਤੇ ਨਜ਼ਲੇ ਵ ਰ ਗੀ ਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਐਲਰਜੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਡਾਕਟਰ ਬਹੁਤ ਸਾਰੀਆਂ ਦਵਾਈਆਂ ਦਿੰਦੇ ਹਨ।ਪਰ ਕੁਝ ਸਮੇਂ ਤੱਕ ਰਾਹਤ ਤੋਂ ਬਾਅਦ ਸਾਨੂੰ ਇਨ੍ਹਾਂ ਸਮੱਸਿਆਵਾਂ ਦੇ ਨਾਲ ਫਿਰ ਜੂਝਣਾ ਪੈਂਦਾ ਹੈ।ਨੱਕ ਬੰਦ ਹੋ ਜਾਣਾ,ਨਜਲਾ ਛਿੱ ਕਾਂ ਆਉਣੀਆਂ ਅਤੇ ਐਲਰਜੀ ਆਦਿ ਬਹੁਤ
ਹੀ ਪਰੇਸ਼ਾਨੀ ਪੈਦਾ ਕਰਦੀਆਂ ਹਨ।ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕ ਰ ਨ ਦੇ ਲਈ ਅੱਜ ਅਸੀਂ ਬਹੁਤ ਬਿਹਤਰੀਨ ਕਾੜ੍ਹਾ ਤੁਹਾਨੂੰ ਦੱਸਾਂਗੇ।ਦੋਸਤੋ ਸਭ ਤੋਂ ਪਹਿਲਾਂ ਇੱਕ ਕੱਪ ਗਰਮ ਪਾਣੀ ਲਵੋ ਅਤੇ ਉਸ ਵਿੱਚ ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਨਿੰਬੂ ਦਾ ਰਸ ਮਿਲਾ ਲਵੋ।ਇਸ ਨੁਸਖੇ ਨੂੰ ਤੁਸੀਂ ਦਿਨ ਵਿੱਚ ਤਿੰਨ ਵਾ ਰ ਇਸਤੇਮਾਲ ਕਰੋ। ਤੁਹਾਡੀਆਂ ਇਨ੍ਹਾਂ ਸਮੱਸਿਆਵਾਂ ਤੋਂ ਤੁਹਾਨੂੰ ਨਿਜਾਤ
ਮਿਲੇਗਾ।ਦੂਸਰੇ ਨੁਸਖੇ ਅਨੁਸਾਰ,5 ਕਾਲੀਆਂ ਮਿਰਚਾਂ ਇੱਕ ਇੰ ਚ ਅਦਰਕ ਅਤੇ ਇੱਕ ਚਮਚ ਤੇਜ ਪੱਤੇ ਦਾ ਪਾਊਡਰ ਤੁਸੀਂ ਚਾਰ ਕੱਪ ਪਾਣੀ ਵਿੱਚ ਉਬਾਲ ਲਓ।ਕਰੀਬ 15 ਮਿੰਟ ਇਸ ਨੂੰ ਉਬਾਲੋ ਅਤੇ ਤੁਹਾਡਾ ਕਾੜ੍ਹਾ ਬਣ ਕੇ ਤਿਆਰ ਹੈ।ਇਸ ਨੂੰ ਦਿਨ ਵਿੱਚ ਦੋ ਵਾਰ ਲੈਣ ਨਾ ਲ ਇਨ੍ਹਾਂ
ਸਮੱਸਿਆਵਾਂ ਤੋਂ ਰਾਹਤ ਮਿਲੇਗੀ।ਸੋ ਦੋਸਤੋ ਜ਼ੁਕਾਮ ਨ ਜ਼ ਲਾ ਐਲਰਜੀ ਆਦਿ ਤੋਂ ਰਾਹਤ ਪਾਉਣ ਦੇ ਲਈ ਇਨ੍ਹਾਂ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।