ਦੋਸਤੋ ਹੁਣੇ ਹੁਣੇ ਕਰਤਾ ਕੇਜਰੀਵਾਲ ਨੇ ਇਹ ਵੱਡਾ ਐਲਾਨ ਜਿਸ ਨੂੰ ਸੁਣ ਲੋਕ ਬਹੁਤ ਜ਼ਿਆਦਾ ਖੁਸ਼ ਹੋਏ।ਦੋਸਤੋ ਦਿੱਲੀ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਲੋਕ ਕਾਫੀ ਜ਼ਿਆਦਾ ਖੁਸ਼ ਹੋ ਰਹੇ ਹਨ।ਦਿੱਲੀ ਸਰਕਾਰ ਅਗਲੇ ਸਾਲ 5 ਜਨਵਰੀ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ
ਸੀਨੀਅਰ ਨਾਗਰਿਕਾਂ ਨੂੰ ਫਰੀ ਤੀਰਥ ਯਾਤਰਾ ਤੇ ਲੈ ਕੇ ਜਾਵੇਗੀ।ਅਜਿਹਾ ਇੱਕ ਅਧਿਕਾਰਿਕ ਬਿਆਨ ਵਿੱਚ ਦਿਨ ਸ਼ੁੱਕਰਵਾਰ ਨੂੰ ਕਿਹਾ ਗਿਆ।ਕਰਤਾਰਪੁਰ ਸਾਹਿਬ ਅਤੇ ਚਰਚ ਨੂੰ ਦਿੱਲੀ ਸਰਕਾਰ ਨੇ ਤੀਰਥ ਯਾਤਰਾ ਦੇ ਵਿੱਚ ਜੋੜ ਲਿਆ ਗਿਆ ਹੈ।ਕੇਜਰੀਵਾਲ ਸਰਕਾਰ ਨੇ ਕਿਹਾ ਕਿ ਤੀਰਥ ਯਾਤਰਾ ਲਈ ਪਹਿਲਾ ਜਥਾ
5 ਜਨਵਰੀ ਨੂੰ ਭੇਜਿਆ ਜਾਵੇਗਾ।ਇਸ ਦੇ ਨਾਲ ਹੀ ਵੋਲਕਨੀ ਚਰਚ ਦੇ ਲਈ ਤੀਰਥ ਯਾਤਰਾ ਟਰੇਨ 7 ਜਨਵਰੀ ਨੂੰ ਰਵਾਨਾ ਹੋਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।