Home / ਵਾਇਰਲ / ਵਿਆਹ ਵਾਲੇ ਦਿਨ ਲਹਿੰਗੇ ਚ ਕੁੜੀ ਨੇ ਮੰਗੇਤਰ ਨੂੰ ਫੋਨ ਲਾ ਘਰੋ ਬਾਹਰ ਜਾ ਕੀਤਾ ਇਹ ਕੰਮ ਫੋਟੋਆ ਹੋ ਗਈਆ ਵਾਇਰਲ !

ਵਿਆਹ ਵਾਲੇ ਦਿਨ ਲਹਿੰਗੇ ਚ ਕੁੜੀ ਨੇ ਮੰਗੇਤਰ ਨੂੰ ਫੋਨ ਲਾ ਘਰੋ ਬਾਹਰ ਜਾ ਕੀਤਾ ਇਹ ਕੰਮ ਫੋਟੋਆ ਹੋ ਗਈਆ ਵਾਇਰਲ !

ਗੁਜਰਾਤ ਦੇ ਰਾਜਕੋਟ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਹੋ ਜਾਵੋਗੇ।ਦਰਅਸਲ ਦੋਸਤੋ ਸ਼ਿਵਾਂਗੀ ਨਾਮ ਦੀ ਲੜਕੀ ਦਾ ਵਿਆਹ ਉਸ ਦੇ ਪਰਿਵਾਰ ਵੱਲੋਂ ਤੈਅ ਕੀਤਾ ਗਿਆ ਜਿਸ ਦਾ ਦਿਨ ਉਸ ਦੇ ਪੇਪਰ ਵਾਲੇ ਦਿਨ ਹੀ ਨਿਕਲਿਆ।

ਜਦੋਂ ਇਸ ਵਾਰੇ ਲੜਕੀ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਮਾਪਿਆਂ ਅੱਗੇ ਗੁਜ਼ਾਰਿਸ਼ ਕੀਤੀ ਕਿ ਉਹ ਇਹ ਪੇਪਰ ਦੇਣ ਜ਼ਰੂਰ ਜਾਵੇਗੀ। ਇਸ ਤੋਂ ਬਾਅਦ ਉਸ ਨੇ ਆਪਣੇ ਮੰਗੇਤਰ ਨੂੰ ਕਿਹਾ ਕਿ ਆਪਣੇ ਵਿਆਹ ਵਾਲੇ ਦਿਨ ਉਸ ਦਾ ਪੇਪਰ ਹੈ।ਇਸ ਲਈ ਉਹ ਸਵੇਰ ਵੇਲੇ ਹੀ ਤਿਆਰ ਹੋ ਕੇ ਤੁਹਾਡੇ ਨਾਲ ਪਹਿਲਾਂ ਪੇਪਰ ਹਾਲ ਦੇ ਵਿੱਚ ਆਪਣਾ ਪੇਪਰ

ਪਵੇਗੀ ਅਤੇ ਫ਼ਿਰ ਉਹ ਤੁਹਾਡੇ ਨਾਲ ਵਿਆਹ ਕਰਵਾ ਲਵੇਗੀ।ਇਹ ਸੁਣ ਕੇ ਮੰਗੇਤਰ ਵੀ ਰਾਜ਼ੀ ਹੋ ਗਿਆ ਅਤੇ ਪੇਪਰ ਵਾਲੇ ਦਿਨ ਉਹ ਲੜਕੀ ਵਿਆਹ ਦੇ ਲਈ ਤਿਆਰ ਹੋ ਕੇ ਪਹਿਲਾਂ ਪੇਪਰ ਪਾਉਣ ਦੇ ਲਈ ਜਾਂਦੀ ਹੈ।ਉਸ ਦੇ ਨਾਲ ਉਸਦਾ ਮੰਗੇਤਰ ਵੀ ਜਾਂਦਾ ਹੈ।ਪੇਪਰ ਹਾਲ ਵਿੱਚ ਸਾਰੇ ਟੀਚਰ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਤਾਰੀਫ਼ ਕਰਦੇ ਹਨ।

ਇਸ ਤਰ੍ਹਾਂ ਸ਼ਿਵਾਂਗੀ ਨੇ ਆਪਣੇ ਵਿਆਹ ਵਾਲੇ ਦਿਨ ਆਪਣਾ ਪੇਪਰ ਪਾਇਆ ਅਤੇ ਫਿਰ ਵਿਆਹ ਕਰਵਾਇਆ।ਇਸ ਕੰਮ ਵਿੱਚ ਉਸ ਦੇ ਪਰਿਵਾਰ ਨੇ ਵੀ ਉਸਦਾ ਸਾਥ ਦਿੱਤਾ।ਇਸ ਤਰ੍ਹਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!