Breaking News
Home / ਦੇਸੀ ਨੁਸਖੇ / ਦਹੀ ਤਾ ਬਹੁਤ ਲੋਕ ਲਗਾਉਦੇ ਨੇ ਪਰ ਇਸ ਤਰਾ ਲਗਾਕੇ ਦੇਖੋ !

ਦਹੀ ਤਾ ਬਹੁਤ ਲੋਕ ਲਗਾਉਦੇ ਨੇ ਪਰ ਇਸ ਤਰਾ ਲਗਾਕੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਸਰਦੀਆਂ ਦੇ ਵਿੱਚ ਤੁਸੀਂ ਆਪਣੇ ਚਿਹਰੇ ਤੇ ਨਮੀ ਅਤੇ ਨਿਖਾਰ ਪੈਦਾ ਕਰ ਸਕਦੇ ਹੋ।ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੀ ਸਕਿਨ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਦੇ ਵਿੱਚ ਦੋ ਚਮਚ ਦਹੀਂ,ਇੱਕ ਚੱਮਚ ਸ਼ਹਿਦ

ਇੱਕ ਚੁਟਕੀ ਕਸਤੂਰੀ ਹਲਦੀ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਨੂੰ ਤੁਸੀਂ ਆਪਣੇ ਸਾਫ-ਸੁਥਰੇ ਚਿਹਰੇ ਤੇ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰਨੀ ਹੈ ਅਤੇ 15 ਮਿੰਟ ਲੱਗੇ ਰਹਿਣ ਦੇਣਾ ਹੈ।ਜੇਕਰ ਤੁਸੀਂ ਇਸ ਨੂੰ ਰੋਜ਼ਾਨਾ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਨਮੀ ਬਣੀ ਰਹੇਗੀ ਅਤੇ ਨਿਖਾਰ ਪੈਦਾ ਹੋਵੇਗਾ।ਇਸ ਤੋਂ ਇਲਾਵਾ ਤੁਸੀਂ ਦਹੀ ਦੇ ਵਿੱਚ ਇੱਕ

ਚਮਚ ਸ਼ਹਿਦ,1 ਚੱਮਚ ਨਿੰਬੂ ਦਾ ਰਸ ਪਾ ਕੇ ਮਿਕਸ ਕਰ ਲਵੋ।ਇਸ ਨਾਲ ਤੁਹਾਡੀ ਢਿੱਲੀ ਪੈ ਗਈ ਚਮੜੀ ਟਾਈਟ ਹੋ ਜਾਵੇਗੀ। ਸੋ ਦੋਸਤੋ ਇਨ੍ਹਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਫੇਸੀਅਲ ਤੋ ਵੀ ਆਵੇਗਾ ਦੁੱਗਣਾ ਨਿਖਾਰ ਇਸ ਤਰੀਕੇ ਨਾਲ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦੇ ਲਈ ਮੁਲਤਾਨੀ ਮਿੱਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ …

Leave a Reply

Your email address will not be published.

error: Content is protected !!