ਪਕੌੜੇ ਵੇਚਣ ਵਾਲੇ ਕੋਲ ਜਿਆਦਾ ਭੀੜ ਦੇਖ ਪੁਲਿਸ ਨੂੰ ਹੋਇਆ ਸੱਕ ਸੱਚ ਜਾਣ ਉੱਡ ਗਏ ਹੋਸ !

ਪਕੌੜੇ ਵੇਚਣ ਵਾਲੇ ਕੋਲ ਜਿਆਦਾ ਭੀੜ ਦੇਖ ਪੁਲਿਸ ਨੂੰ ਹੋਇਆ ਸੱਕ ਸੱਚ ਜਾਣ ਉੱਡ ਗਏ ਹੋਸ !

ਸਰਦਾਰ ਪੰਨਾ ਸਿੰਘ ਪਕੌੜੇ ਵਾਲਾ ਲੁਧਿਆਣੇ ਵਿੱਚ ਆਪਣੀ ਪ ਕੌ ੜਿ ਆਂ ਦੀ ਦੁਕਾਨ ਦੇ ਕਾਰਨ ਮਸ਼ਹੂਰ ਹੈ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਦੁਕਾਨ ਦੇ ਪਕੌੜੇ ਖਾ ਣ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਹਨ।

ਕੇਵਲ ਲੁਧਿਆਣੇ ਦੇ ਲੋਕੀਂ ਹੀ ਨਹੀਂ ਕਾਫੀ ਦੂਰ ਦੂਰ ਤੋਂ ਲੋਕ ਉਸ ਦੁ ਕਾ ਨ ਤੇ ਪਕੌੜਿਆਂ ਦਾ ਸਵਾਦ ਚੱਖਣ ਲਈ ਆਉਂਦੇ ਹਨ।ਕਿਹਾ ਜਾਂਦਾ ਹੈ ਕਿ ਉਸ ਦੁਕਾਨ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅਤੇ ਪੈਰ ਰੱਖਣ ਦੀ ਜਗ੍ਹਾ ਵੀ ਉਥੇ ਨਹੀਂ ਮਿ ਲ ਦੀ।

ਇਸ ਸਮੇਂ ਉਸ ਦੁਕਾਨ ਦੀਆਂ 2 ਬਰਾਂਚਾ ਲੁਧਿਆਣੇ ਦੇ ਵਿੱਚ ਮੌ ਜੂ ਦ ਹਨ।ਮਾਲਿਕ ਦਾ ਕਹਿਣਾ ਹੈ ਕਿ ਉਹਨਾਂ ਦੀ ਸਲਾਨਾ ਕਮਾਈ ਇੱਕ ਲੱਖ ਰੁਪਏ ਦੇ ਕਰੀਬ ਹੋ ਜਾਂਦੀ ਹੈ।ਪਰ ਇਸ ਬਿਆਨ ਤੇ ਇਨਕਮ ਟੈਕਸ ਵਾਲਿਆਂ ਨੂੰ ਸ਼ੱਕ ਹੋ ਇ ਆ

ਅਤੇ ਜਿਸ ਵੇਲੇ ਇਨਕਮ ਟੈਕਸ ਵਾਲੇ ਉਸ ਦੁਕਾਨ ਤੇ ਛਾਪਾ ਮਾ ਰ ਨ ਗਏ ਤਾਂ ਇੱਕ ਹੈਰਾਨੀ ਵਾਲਾ ਸੱਚ ਸਾਹਮਣੇ ਆਇਆ।ਸਾਰਾ ਹਿਸਾਬ ਕਿਤਾਬ ਕਰਕੇ ਉਹਨਾਂ ਦੀ ਸਲਾਨਾ ਕਮਾਈ 60 ਲੱਖ ਰੁਪਏ ਦੇ ਕ ਰੀ ਬ ਬਣਦੀ ਸੀ

ਜਿਸ ਦਾ ਹਿਸਾਬ ਲਗਾ ਕੇ ਇਨਕਮ ਟੈਕਸ ਵਾ ਲੇ ਖੁਦ ਵੀ ਹੈਰਾਨ ਹੋ ਗਏ। ਇਸ ਤੋਂ ਬਾਅਦ ਸਰਦਾਰ ਪੰਨਾ ਪਕੌੜਿਆਂ ਵਾਲਿਆਂ ਤੇ ਝੂਠ ਬੋਲਣ ਦਾ ਆਰੋਪ ਲਗਿਆ ਹੋਇਆ ਹੈ। ਇਸ ਸਮੇਂ ਵੀ ਇਹ ਦੁਕਾਨ ਵਿਵਾਦਾਂ ਨਾਲ ਘਿਰੀ ਹੋ ਈ ਹੈ

ਅਤੇ ਪ੍ਰਸ਼ਾਸਨ ਵੱਲੋਂ ਹੁਣ ਵੀ ਤਹਿਕੀਕਾਤ ਕੀ ਤੀ ਜਾ ਰਹੀ ਹੈ।ਉਥੋਂ ਦੇ ਲੋਕ ਬਹੁਤ ਹੈਰਾਨ ਹਨ ਕਿ ਇੱਕ ਪਕੌੜਿਆਂ ਵਾਲਾ ਸੱਠ ਲੱਖ ਰੁਪਏ ਤੱਕ ਦੀ ਕਮਾਈ ਸਾਲ ਦੇ ਵਿੱਚ ਕ ਰ ਦਾ ਹੈ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ।

ਇਸ ਤਰ੍ਹਾਂ ਇਹ ਪਕੌੜਿਆਂ ਵਾਲੀ ਮਸ਼ਹੂਰ ਦੁਕਾਨ ਵਿ ਵਾ ਦਾਂ ਨਾਲ ਘਿਰੀ ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ