ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਾਡੀ ਸਰਕਾਰ ਕਈ ਵਾਰ ਸਾਡੇ ਲਈ ਬਹੁਤ ਸਾਰੀਆਂ ਸੁਵਿਧਾਵਾਂ ਕੱਢਦੀ ਹੈ ਜੋ ਕਿ ਸੇਵਾ ਕੇਂਦਰ ਦੇ ਵਿੱਚ ਭਰੀਆਂ ਜਾ ਸਕਦੀਆਂ ਹਨ। ਪਰ ਕਈ ਵਾਰ ਲੋਕਾਂ ਦੇ ਕੋਲ ਇਨ੍ਹਾਂ ਸਮਾਂ ਨਹੀਂ ਹੁੰਦਾ। ਕਿ ਉਹ ਸੇਵਾ ਕੇਂਦਰ ਵਿੱਚ ਜਾ ਕੇ ਪਤਾ ਕਰ ਸਕਣ ਅਤੇ ਫਿਰ ਉਨ੍ਹਾਂ ਨੂੰ ਭਰ ਸਕਣ ਇਸ ਦੇ ਵਿੱਚ ਬਹੁਤ ਜ਼ਿਆਦਾ
ਸਮਾਂ ਲੱਗਦਾ ਹੈ। ਜਿਸ ਕਾਰਨ ਕਈ ਲੋਕ ਇੰਜ ਹੀ ਇਨ੍ਹਾਂ ਸੁਵਿਧਾਵਾਂ ਨੂੰ ਜਾਣ ਦਿੰਦੇ ਹਨ। ਪਰ ਹੁਣ ਸਾਡੀ ਸਰਕਾਰ ਨੇ ਸਾਡੇ ਫ਼ਾਇਦੇ ਲਈ ਇਕ ਅਜਿਹੀ ਪੰਜਾਬ ਗੌਰਮਿੰਟ ਦੀ ਵੈੱਬਸਾਈਟ ਬਣਾਈ ਹੈ। ਜਿਸ ਦੇ ਉੱਪਰ ਅਸੀਂ ਜਾ ਕੇ ਕਿਸੇ ਵੀ ਸਮਿਤੀ ਚੈੱਕ ਕਰ ਸਕਦੇ ਹਾਂ ਕਿ ਸਾਡੇ ਲਈ ਕੋਈ ਨਵੀਂ ਗੱਲ ਨਹੀਂ।
ਇਸ ਤੋਂ ਇਲਾਵਾ ਅਸੀਂ ਉੱਥੇ ਜਾ ਕੇ ਇਹ ਵੀ ਚੈੱਕ ਕਰ ਸਕਦੇ ਹਾਂ। ਕਿ ਇਹ ਸੁਵਿਧਾ ਕਦੋਂ ਤੱਕ ਹੈ ਅਤੇ ਇਸ ਸੁਵਿਧਾ ਨੂੰ ਅਪਲਾਈ ਵੀ ਕਰ ਸਕਦੀ ਹਾਂ। ਉਹ ਵੀ ਘਰ ਬੈਠ ਕੇ ਹੀ ਭਰ ਸਕਦੇ ਹੋ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।