Home / ਵਾਇਰਲ / ਚੰਨੀ ਸਾਬ ਨੇ ਪੰਜਾਬ ਦੇ ਕਿਸਾਨਾ ਲਈ ਕੀਤਾ ਇਹ ਐਲਾਨ !

ਚੰਨੀ ਸਾਬ ਨੇ ਪੰਜਾਬ ਦੇ ਕਿਸਾਨਾ ਲਈ ਕੀਤਾ ਇਹ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਦੀ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਲਈ ਕੁਝ ਅਜਿਹੇ ਰੂਲ ਕੱਢੇ ਸਨ ਜੋ ਕਿ ਪੰਜਾਬ ਦੇ ਕਿਸਾਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਕੀਤਾ ਤੇ ਇਸ ਨੂੰ ਰੋਕਣ ਦੇ ਲਈ ਉਹ ਧਰਨਾ ਦੇ ਰਹੇ ਸਨ। ਅਤੇ ਹੁਣ ਸਾਡੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਰੂਲਾਂ ਨੂੰ ਰੱਦ ਕਰ ਦਿੱਤਾ ਹੈ। ਪਰ ਦੋਸਤੋ ਫਿਰ ਵੀ ਕਿਸਾਨ

ਹਾਲੇ ਵੀ ਉੱਥੇ ਧਰਨਾ ਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹਾਲੇ ਤੱਕ ਵੀ ਕੁਝ ਸਬੂਤ ਚਾਹੀਦੇ ਹਨ ਕਿ ਇਹ ਰੱਦ ਹੋ ਚੁੱਕੇ ਹਨ। ਪਰ ਦੋਸਤੋ ਹੁਣ ਕਿਸਾਨਾਂ ਦੇ ਲਈ ਇਕ ਵੱਡੀ ਮੁਸ਼ਕਲ ਇਹ ਹੈ। ਕਿ ਕਿਸਾਨਾਂ ਨੂੰ ਹੁਣ ਫ਼ਸਲਾਂ ਦੇ ਲਈ ਖਾਧਾ ਨਹੀਂ ਮਿਲ ਰਹੀਆਂ ਹਨ। ਜਿਸ ਕਾਰਨ ਕਿਸਾਨ ਫਸਲ ਨੂੰ ਵੀ ਬੀਜ ਨਹੀਂ ਪਾ ਰਹੇ ਹਨ ਇਸੇ ਦੇ

ਚਲਦੇ ਹੁਣ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ। ਕਿ ਪੰਦਰਾਂ ਦਸੰਬਰ ਤੱਕ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਲੋੜੀਂਦਾ ਖਾਦਾਂ ਪ੍ਰਾਪਤ ਹੋ ਜਾਣਗੀਆਂ। ਤਾਂ ਜੋ ਉਹ ਫ਼ਸਲ ਬੀਜ ਸਕਣ ਅਤੇ ਖੇਤੀ ਕਰ ਸਕਣ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਦੱਸੋ। ਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ

ਦਿੱਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!