ਦੋਸਤੋ ਜੇਕਰ ਤੁਹਾਨੂੰ ਵੀ ਇਨਸੋਮੈਨੀਆਂ ਵਰਗੀ ਭਿਆਨਕ ਬਿ ਮਾ ਰੀ ਹੋ ਚੁੱਕੀ ਹੈ ਤਾਂ ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਕਿਉਂਕਿ ਕਿਸੇ ਨੂੰ ਵੀ ਨੀਂਦ ਨਾ ਆਉਣਾ ਇਕ ਆਮ ਜਿਹੀ ਗੱਲ ਅੱਜਕੱਲ੍ਹ ਹੋ ਚੁੱਕੀ ਹੈ। ਇਸ ਦਾ ਆਮ ਕਾਰਨ ਇਹ ਹੁੰਦਾ ਹੈ ਕਿ ਕਈ ਲੋਕ ਤਾਂ ਦਿਨ ਭਰ ਕੋਈ ਕੰਮ ਨਹੀਂ ਕਰਦੇ ਅਤੇ ਕਈ ਲੋਕ ਸਾਰਾ ਦਿ ਨ ਕੰਪਿਊਟਰ ਜਾਂ ਫਿਰ ਮੋਬਾਈਲ ਚਲਾਉਂਦੇ ਰਹਿੰਦੇ
ਹਨ। ਜਿਸ ਕਾਰਨ ਉਨ੍ਹਾਂ ਨੂੰ ਇਸ ਪ੍ਰਕਾਰ ਦੀ ਭਿਆਨਕ ਬਿਮਾਰੀ ਹੋ ਜਾਂ ਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਦੇ ਨਾਲ ਤੁਹਾਨੂੰ ਬਹੁਤ ਗੂੜ੍ਹੀ ਨੀਂਦ ਬਹੁਤ ਜਲਦੀ ਹੀ ਆਉਣੀ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਤੁਸੀਂ ਅੱਧੇ ਕੱਪ ਪਾਣੀ ਦੇ ਵਿਚ ਇਕ ਚਮਚਾ ਸੌਂ ਫ ਦਾ ਉਬਾਲਣਾ ਹੈ।
ਜਦੋਂ ਉਹ ਘਟ ਘਟ ਕੇ ਲਗਪਗ ਦੋ ਢਕਣ ਲਈ ਬਰਾਬਰ ਨਾ ਰ ਹਿ ਜਾਵੇ ਉਸ ਨੂੰ ਉਬਾਲਦੇ ਰਹੋ। ਇਸ ਤੋਂ ਬਾਅਦ ਉਸ ਨੂੰ ਪੁਣ ਲਵੋ ਅਤੇ ਉਸ ਪਾਣੀ ਨੂੰ ਇਕ ਗਲਾਸ ਗਰਮ ਦੁੱਧ ਦੇ ਵਿੱਚ ਘੋਲ ਕੇ ਪੀ ਲਓ। ਇਸ ਦੇ ਨਾ ਲ ਤੁਹਾਨੂੰ
ਬਹੁਤ ਜਲਦੀ ਨੀਂਦ ਆਉਣ ਲੱਗ ਜਾਵੇਗੀ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।