ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿਵੇਂ ਕਈ ਘਟੀਆ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਤੁਹਾਨੂੰ ਕਿਵੇਂ ਇਹ ਲੁੱਟਣ ਦੀ ਕੋਸ਼ਿਸ਼ ਕਰ ਸਕਦੇ ਹਨ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ। ਕੁਝ ਲੋਕਾਂ ਦੇ ਮਾੜੇ ਕੰਮਾਂ ਦੇ ਬਾਰੇ ਵਿਚ ਜ਼ਰੂਰੀ ਫੋਨ ਦੇ ਜ਼ਰੀਏ ਹੀ ਤੁਹਾਡੇ ਕੋਲੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਦੋਸਤੋ ਅਸਲ
ਵਿੱਚ ਇਨ੍ਹਾਂ ਲੋਕਾਂ ਦਾ ਖ਼ੂਨ ਜਾਂ ਫਿਰ ਫੋਟੋਜ਼ ਤੁਹਾਨੂੰ ਵ੍ਹੱਟਸਐਪ ਜਾਂ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਆ ਸਕਦੇ ਹਨ। ਇਸ ਤੋਂ ਬਾਅਦ ਇਹ ਤੁਹਾਨੂੰ ਕਹਿਣਗੇ ਕਿ ਇੰਨੇ ਪੈਸੇ ਪਾਓ। ਅਤੇ ਤੁਹਾਨੂੰ ਸੀ ਇਸ ਪ੍ਰਕਾਰ ਦੀਆਂ ਹੋਰ ਚੀਜ਼ਾਂ ਭੇਜਾਂਗੇ ਇਸ ਤੋਂ ਬਾਅਦ ਉਹ ਗੋਲ ਉੱਤੇ ਗੱਲ ਕਰਦੇ ਹਨ। ਉੱਥੇ ਕੌਲ ਤੇ ਗੱਲ ਕਰਦੇ ਕਰਦੇ ਇਹ ਤੁਹਾਡੀਆਂ ਗੱਲਾਂ ਨੂੰ
ਰਿਕਾਰਡ ਕਰ ਲੈਂਦੇ ਹਨ। ਜਿਸ ਤੋਂ ਬਾਅਦ ਇਹ ਤੁਹਾਡੀਆਂ ਗੱਲਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਤੁਹਾਡੇ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨਗੇ ਪਰ ਦੋਸਤ ਤੁਹਾਨੂੰ ਇਸ ਸਮੇਂ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਹੈ। ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਤੁਹਾਡਾ ਕੀ ਖਿਆਲ ਹੈ ਇਨ੍ਹਾਂ ਘਟੀਆ ਲੋਕਾਂ ਦੇ ਬਾਰੇ
ਵਿਚ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।