ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕ ਹਾ ਣੀ ਜਿਸ ਦੇ ਵਿਚ ਇਕ ਅਣਜਾਣ ਵਿਅਕਤੀ ਤੋਂ ਖੀਰ ਲੈ ਕੇ ਖਾਣ ਦੇ ਨਾਲ ਇਕ ਵਿਅਕਤੀ ਦਾ ਕਿੱਡਾ ਵੱਡਾ ਨੁਕਸਾਨ ਹੁੰਦਾ ਹੈ। ਆਓ ਜਾਣਦੇ ਹਾਂ, ਵਸਤੂ ਅਸਲ ਵਿਚ ਕਰਮਜੀਤ ਨਾਮ ਦਾ ਇੱਕ ਸ਼ਾਹੂਕਾਰ ਬੰਦਾ ਸੀ। ਜਿਸ ਦੇ ਕੋਲ ਹਮੇਸ਼ਾ ਹੀ ਪੰਜਾਹ ਸੱਠ ਹਜ਼ਾਰ ਰੁਪਏ ਜੀਊ ਦੇ ਵਿੱਚ ਰ ਹਿੰ ਦੇ ਸਨ। ਇਸੇ ਪ੍ਰਕਾਰ ਉਹ ਇੱਕ ਦਿਨ
ਪਿੰਡ ਵਿੱਚ ਨਵੇਂ ਆਈ ਕਿਰਾਏਦਾਰਾਂ ਦੀ ਕੋਲ ਕਿਸੇ ਕੰਮ ਨਾਲ ਜਾਂਦਾ ਹੈ ਅ ਤੇ ਉਨ੍ਹਾਂ ਨੇ ਉਸ ਸਮੇਂ ਖੀਰ ਬਣਾਈ ਹੋਈ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸ਼ਾਹੂਕਾਰ ਕੋਲ ਹਮੇਸ਼ਾ ਇੰਨੇ ਪਏ ਰਹਿੰਦੇ ਹਨ। ਇਸ ਤੋਂ ਬਾਅਦ ਉਹ ਅਖ਼ੀਰ ਵਿੱਚ ਉਸ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਦੇ ਦਿੰਦੇ ਹਨ। ਫਿਰ ਇਸ ਤੋਂ ਬਾਅਦ ਉਸ ਨੂੰ ਨੀਂਦ ਆ ਜਾਂ ਦੀ ਹੈ ਅਤੇ ਉਹ ਨਵੀਂ ਕਿਰਾਏਦਾਰ ਉਸਨੇ ਸਾਰੇ ਪੈਸੇ ਲੁੱਟ ਕੇ
ਉਥੋਂ ਫਰਾਰ ਹੋ ਜਾਂਦੇ ਹਨ। ਇਹ ਜਾਣਕਾਰੀ ਸੋਸਲ ਮੀ ਡੀ ਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।