Breaking News

ਲੜਕੀ ਵਾਰ ਵਾਰ ਕਰ ਰਹੀ ਸੀ ਫੋਨ ਪਰ ਲੜਕਾ ਨਹੀ ਚੱਕ ਰਿਹਾ ਸੀ !

ਦੋਸਤੋ ਅੱਜ ਦੀ ਅਸੀਂ ਜੋ ਤੁਹਾਨੂੰ ਕਹਾਣੀ ਦੱਸਣ ਜਾ ਰ ਹੇ ਹਾਂ, ਉਸਦੀ ਵਿਚ ਇਕ ਲੜਕੀ ਨੂੰ ਇੱਕ ਲੜਕੇ ਵੱਲੋਂ ਕਿਵੇਂ ਧੋਖਾ ਦਿੱਤਾ ਜਾ ਰਿਹਾ ਸੀ। ਆਓ ਜਾਣਦੇ ਹਾਂ, ਦੋਸਤੋ ਹਰ ਕੋਈ ਲੜਕਾ ਜਾਂ ਫਿਰ ਲੜਕੀ ਜੋ ਅੱਜਕੱਲ੍ਹ ਸੋਸ਼ਲ ਮੀਡੀਆ ਯੂਜ਼ ਕਰਦਾ ਹੈ ਉਹ ਸੋਸ਼ਲ ਮੀਡੀਆ ਉੱਤੇ ਆਪਣੀਆਂ ਫਰੈਂਡਾਂ ਦੇ ਨਾਲ ਬਹੁਤ ਗੱਲਬਾਤ ਕਰਦੇ ਹ ਨ। ਅਤੇ ਕਿਸੇ ਨੂੰ ਬਿਨਾਂ ਦੇਖੇ ਹੀ ਉਸ ਦੇ ਨਾਲ

ਆਪਣੇ ਘਰ ਬਾਹਰ ਦੀਆਂ ਸਾਰੀਆਂ ਗੱਲਾਂ ਵੀ ਕਰ ਲੈਂਦੇ ਹਨ। ਇਸੇ ਪ੍ਰ ਕਾ ਰ ਇੱਕ ਲੜਕੀ ਨੂੰ ਲੜਕੇ ਦੇ ਨਾਲ ਗੱਲਾਂ ਕਰਦੇ ਸਮੇਂ ਪ੍ਰੇਮ ਸੰਬੰਧ ਬਣ ਗਏ। ਇਸ ਤੋਂ ਬਾਅਦ ਉਹ ਦੋਵੇਂ ਇਕੱਠੇ ਬਹੁਤ ਸਮੇਂ ਤਕ ਘੱਟ ਕਰਦੇ ਰਹੇ। ਪਰ ਇੱਕ ਦਿਨ ਅਚਾਨਕ ਹੀ ਲੜਕੀ ਨੇ ਚੈਟ ਕਰਨੀ ਬੰਦ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਉਸ ਨੂੰ ਬ ਹੁ ਤ ਹੋਣ ਕਰਦੀ ਵਾਰੋ ਨਾ ਚੱਕਦਾ। ਇਸ ਤੋਂ ਬਾਅਦ ਇੱਕ

ਦਿਨ ਜਦੋਂ ਲੜਕੀ ਨੇ ਫੋਨ ਚੁੱਕਿਆ ਤਾਂ ਉਸ ਨੇ ਦੱਸਿਆ। ਕਿ ਉਹ ਬਹੁਤ ਬਿ ਮਾ ਰ ਸੀ ਅਤੇ ਹੁਣ ਵੀ ਬਹੁਤ ਬਿਮਾਰ ਹੈ। ਪਰ ਉਸ ਤੋਂ ਦਵਾਈ ਲੈਣ ਜੋਗੇ ਵੀ ਪੈਸੇ ਨਹੀਂ ਹਨ। ਕਿਉਂਕਿ ਉਨ੍ਹਾਂ ਨੇ ਸਾਰੇ ਪੈਸੇ ਪਹਿਲਾਂ ਹੀ ਖ਼ਤਮ ਹੋ ਚੁੱਕੇ ਹਨ। ਇਸ ਤੋਂ ਬਾਅਦ ਲੜਕੀ ਕਹਿੰਦੀ ਹੈ। ਕਿ ਉਹ ਉਸ ਨੂੰ ਪੈਸੇ ਦੇਵੇਗੀ। ਉਧਾਰ ਇਸ ਤੋਂ ਬਾਅਦ ਲੜਕੀ ਉਸ ਦੇ ਅਕਾਊਂਟ ਚ ਪੈ ਸੇ ਪਾ ਦਿੰਦੀ ਹੈ ਤੇ ਲੜਕਾ

ਆਪਣਾ ਫੇਸਬੁੱਕ ਦਾ ਅਕਾਊਂਟ ਹੀ ਡਿਲੀਟ ਕਰ ਦਿੰਦਾ ਹੈ। ਇ ਸ ਤੋਂ ਬਾਅਦ ਫਿਰ ਜਦੋਂ ਲੜਕੀ ਨੇ ਘਰ ਵਾਲੇ ਉਸ ਤੋਂ ਪੈਸੇ ਮੰਗਦੇ ਹਨ ਤਾਂ ਉਹ ਕਹਿੰਦੀ ਹੈ। ਕਿ ਉਸ ਦੀ ਦੋਸਤ ਨੇ ਇਸ ਪ੍ਰਕਾਰ ਫੇਸਬੁੱਕ ਤੋਂ ਆਈ ਡੀ ਡਿਲੀਟ ਕਰ ਦਿੱਤੀ ਹੈ। ਫਿਰ ਇਹ ਮਾਮਲਾ ਪੁਲੀਸ ਦੇ ਕੋਲ ਜਾਂਦਾ ਹੈ ਅਤੇ ਪੁਲੀਸ ਅਕਾਉਂਟ ਨੰਬਰ ਤੋਂ ਸਾ ਰੀ ਡਿਟੇਲ ਘਟਾਉਂਦੀ ਹੈ ਅਤੇ ਫਿਰ ਜਾ ਕੇ ਮੁੰਡੇ ਨੂੰ ਫੜ ਲੈਂਦੀ ਹੈ।

ਇਸ ਤੋਂ ਬਾਅਦ ਪਤਾ ਲੱਗਦਾ ਹੈ। ਕਿ ਮੁੱਦਾ ਇਸੇ ਪ੍ਰਕਾਰ ਸੋਸ਼ਲ ਮੀ ਡੀ ਅਾ ੳੁਤੇ ਪਹਿਲਾਂ ਵੀ ਕਈ ਲੋਕਾਂ ਦੇ ਨਾਲ ਇਸ ਪ੍ਰਕਾਰ ਦੀਆਂ ਠੱਗੀਆਂ ਮਾਰ ਚੁੱਕਾ ਹੈ। ਇਸ ਤੋਂ ਬਾਅਦ ਪੁਲੀਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਮੋਬਾਇਲ ਨੂੰ ਵੀ ਜ਼ਬਤ ਕਰ ਲੈਂਦੀ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।

About admin

Check Also

ਹਨੀਮੂਨ ਤੇ ਘਰਵਾਲੀ ਨਾਲ ਲੈ ਗਿਆ ਮਸੂਕ ਨੂੰ ਬਣਾਉਣਾ ਚਾਹੁੰਦਾ ਸੀ ਗੋਰਿਆ ਵਾਲਾ ਸੀਨ ਪਰ ਹੋਇਆ ਇਹ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰਿ ਹਾ ਤਾਜ਼ਾ ਮਾਮਲਾ …

Leave a Reply

Your email address will not be published. Required fields are marked *