ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਗੁਰਦਾਸਪੁਰ ਦੀ ਕੁ ੜੀ ਦੀ ਕਹਾਣੀ ਜਿਸ ਨਾਲ ਦੁਬਈ ਵਿੱਚ ਧੋਖਾ ਹੋ ਗਿਆ ਸੀ ਅਤੇ ਉਥੋਂ ਦੇ ਸ਼ੇਖ ਦਾ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਅ ਸੀ ਆਓ ਜਾਣਦੇ ਹਾਂ, ਦੋਸਤੋ ਜੈਸਮੀਨ ਨਾਮ ਦੀ ਕੁੜੀ ਨੂੰ ਉਸ ਦੀ ਕੰਪਨੀ ਵੱਲੋਂ ਦੁਬਈ ਕੰਮ ਦੇ ਸਿਲਸਿਲੇ ਵਿੱਚ ਭੇਜਿਆ ਗਿਆ ਸੀ। ਪਰ ਉੱਥੇ ਜਾ ਕੇ ਉਸ ਨਾ ਲ ਧੋਖਾ ਹੋ ਗਿਆ ਅਤੇ ਉਸ ਦੀ ਕੰਪਨੀ
ਵੱਲੋਂ ਉਸ ਨੂੰ ਅੱਗੇ ਵੇਚ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਦੀ ਇੱ ਜ਼ ਤ ਦੀ ਹਰ ਰੋਜ਼ ਬੋਲੀ ਲੱਗਦੀ ਸੀ। ਜਿਸ ਕਾਰਨ ਉਸ ਨੂੰ ਬਹੁਤ ਔਖਾ ਹੋ ਰਿਹਾ ਸੀ। ਪਰ ਇੱਕ ਦਿਨ ਉਸ ਨੇ ਜਦੋਂ ਇਸ ਕੰਮ ਲਈ ਜਾਣਾ ਸੀ ਤਾਂ ਉਹ ਉਥੋਂ ਦੇ ਸ਼ੇਖ ਨੂੰ ਜਦੋਂ ਉਹ ਮਿਲੀ ਤਾਂ ਉਸ ਨੂੰ ਉਸ ਨੇ ਆਪਣੀ ਸਾਰੀ ਕਹਾਣੀ ਦੱਸੀ। ਇਸ ਤੋਂ ਮਹਾਦੋਸ਼ ਦੀ ਚੀਕ ਨੇ ਉਸ ਨੂੰ ਉ ਸੇ ਸਮੇਂ ਇੰਡੀਆ ਦੀ ਫਲਾਈਟ ਕਰਵਾ
ਕੇ ਵਾਪਸ ਭੇਜ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਦੁ ਨੀ ਆਂ ਵਿੱਚ ਹਾਲੇ ਵੀ ਇਨਸਾਨੀਅਤ ਜ਼ਿੰਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।