ਸਭ ਨੂੰ ਹਸਾਉਣ ਵਾਲਾ ਭਜਨਾ ਦੇਖੋ ਜਿੰਦਗੀ ਦੇ ਕੁਝ ਅਹਿਮ ਰਾਜ !

ਵਾਇਰਲ

ਦੋਸਤ ਤੁਸੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਦੇਖੇ ਹੋਣਗੇ ਜੋ ਕਿ ਤੁਹਾਨੂੰ ਹਸਾਉਂਦੇ ਹੋਣਗੇ। ਕੁਝ ਵਧੀਆ ਕਹਾਣੀਆਂ ਦਿਖਾਉਂਦੇ ਹੋਣਗੇ ਕਈ ਗਾਇਕ ਵੀ ਦੇਖੇ ਹੋਣਗੇ। ਪਰ ਅੱਜ ਅਸੀਂ ਗੱਲ ਕਰਨ ਜਾ ਰਹੀ ਹੈ ਭੱਜਨਾ ਅਮਲੀ ਬਸੰਤੀ ਦੇ ਬਾਰੇ ਵਿਚ ਜੋ ਕਿ ਇਕ ਸਮੇਂ ਉੱਤੇ

ਟੀਵੀ ਤੇਤੀ ਛਾਈ ਰਹਿੰਦੀ ਸੀ। ਅਤੇ ਉਸ ਦੀ ਕਾਮੇਡੀ ਦੇਖਣ ਦੇ ਲਈ ਲੋਕ ਬਹੁਤ ਉਤਸੁਕਤਾ ਰੱਖਦੇ ਸਨ। ਇਸ ਤੋਂ ਇਲਾਵਾ ਉਸ ਦਾ ਇੱਕ ਇੰਟਰਵਿਊ ਵੀ ਲਿਆ ਗਿਆ ਸੀ। ਜਿਸਦੇ ਵਿਚ ਉਸ ਨੇ ਕਿਹਾ ਸੀ ਕਿ ਉਸ ਨੇ ਜਦੋਂ ਆਪਣਾ ਦੂਸਰਾ ਸ਼ੋਅ ਕੀਤਾ ਸੀ। ਤਾਂ ਉਸ ਦੇ ਨਾਲ ਵਾਲਾ

ਕਲਾਕਾਰ ਉਸ ਨੂੰ ਗੱਲਾਂ ਗੱਲਾਂ ਵਿੱਚ ਝਿੜਕਾਂ ਮਾਰ ਰਿਹਾ ਸੀ ਕਿਉਂਕਿ ਉਹ ਗ਼ਲਤ ਐਕਟਿੰਗ ਕਰ ਰਹੀ ਸੀ। ਭਾਵ ਐਕਟਿੰਗ ਕਰਦੀ ਕਰਦੀ ਆਪ ਵੀ ਦੱਸੀ ਜਾ ਰਹੀ ਸੀ। ਪਰ ਇਹ ਗੱਲ ਦਾ ਸਿਰਫ਼ ਉਸ ਨੂੰ ਹੀ ਪਤਾ ਲੱਗ ਰਿਹਾ ਸੀ ਅਤੇ ਬਾਕੀ ਲੋਕਾਂ ਨੂੰ ਲੱਗ ਰਿਹਾ ਸੀ। ਕਿ ਜਿਵੇਂ ਉਹ

ਉਨ੍ਹਾਂ ਨੂੰ ਹਸਾਉਣ ਦੇ ਲਈ ਇਹ ਸਭ ਕੁਝ ਕਰ ਰਹੇ ਹੋਣਗੇ ਅਜਿਹੀਆਂ ਉਸਨੇ ਆਪਣੀ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਗੱਲਾਂ ਦੱਸੀਆਂ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *