Breaking News
Home / ਦੇਸੀ ਨੁਸਖੇ / ਸੋਨੇ ਵਰਗਾ ਆਵੇਗਾ ਨਿਖਾਰ ਚਿਹਰੇ ਤੇ ਅਪਣਾਓ ਇਹ ਜਬਰਦਸਤ ਤਰੀਕਾ !

ਸੋਨੇ ਵਰਗਾ ਆਵੇਗਾ ਨਿਖਾਰ ਚਿਹਰੇ ਤੇ ਅਪਣਾਓ ਇਹ ਜਬਰਦਸਤ ਤਰੀਕਾ !

ਦੋਸਤੋ ਚਿਹਰੇ ਤੇ ਨਿਖਾਰ ਹਰ ਕੋਈ ਪਾਉਣਾ ਚਾਹੁੰਦਾ ਹੈ।ਅੱਜ ਅਸੀਂ ਇੱਕ ਅਜਿਹਾ ਨੁਸਖ਼ਾ ਦੱਸਾਂਗੇ ਜਿਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਗਲੋ ਪੈਦਾ ਕਰ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਲ ਜੇਕਰ ਆਪਣੇ ਵਿਆਹ ਤੋਂ ਪਹਿਲਾਂ ਲੜਕੀ ਇੱਕ ਮਹੀਨੇ ਤੱਕ ਕਰਦੀ ਹੈ ਤਾਂ ਉਸ ਦੀ ਰੰਗਤ ਬਹੁਤ ਗੋਰੀ ਹੋ ਜਾਂਦੀ ਹੈ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਦੇ ਵਿੱਚ ਦੋ ਚਮਚ ਓਟਸ ਲੈ ਲਵੋ।1 ਚੱਮਚ ਮਸੂਰ ਦੀ ਦਾਲ,1 ਚਮਚ ਚਾਵਲ ਅਤੇ 1 ਚੱਮਚ ਹਲਦੀ ਪਾ ਦੇਵੋ।ਇਨ੍ਹਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪਾਊਡਰ ਬਣਾ ਲਵੋ।ਹੁਣ ਦੋਸਤੋ ਇਸ ਨੂੰ ਤੁਸੀਂ ਏਅਰ ਟਾਈਟ ਕੰਟੇਨਰ ਦੇ

ਵਿੱਚ ਪਾ ਕੇ ਸਟੋਰ ਕਰ ਲੈਣਾ ਹੈ। ਜਦੋਂ ਵੀ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਇੱਕ ਚਮਚ ਇਸ ਪਾਊਡਰ ਦਾ ਲੈ ਲਵੋ ਅਤੇ ਉਸ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰ ਲਵੋ।ਆਪਣੇ ਸਾਫ-ਸੁਥਰੇ ਚਿਹਰੇ ਤੇ ਇਸ ਪੇਸਟ ਨੂੰ ਲਗਾਕੇ ਪੰਦਰਾਂ ਵੀਹ ਮਿੰਟ ਦੇ ਲਈ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਇਸ ਨੂੰ

ਸਾਫ ਪਾਣੀ ਦੇ ਨਾਲ ਧੋ ਦੇਣਾ ਹੈ।ਦੋਸਤੋ ਜਦੋਂ ਤੁਸੀਂ ਲਗਾਤਾਰ ਇਸ ਨੁਸਖ਼ੇ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਧੁੱਪ ਦੇ ਵਿੱਚ ਨਹੀਂ ਨਿਕਲਣਾ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਹੈ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਇੱਕ ਬਹੁਤ ਹੀ ਵਧੀਆ ਗਲੋ ਆ ਜਾਵੇਗਾ।ਸੋ ਦੋਸਤੋ ਇਸ ਨੂੰ ਜ਼ਰੂਰ

ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਚਮਚ ਪਾਣੀ ਚ ਮਿਲਾਕੇ ਪੀਓ ਸਾਰੀ ਉਮਰ ਕੋਲੈਸਟ੍ਰੋਲ ਦੌਰਾ ਸੰਘਣਾ ਖੂਨ ਸੂਗਰ ਮੋਟਾਪਾ ਪੇਟ ਰੋਗਾ ਤੋ ਛੁਟਕਾਰਾ !

ਦੋਸਤੋਂ ਇਨਸਾਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਆਪਣੀ ਚਪੇਟ ਵਿੱਚ ਲੈ ਰਹੀਆਂ ਹਨ।ਇਨ੍ਹਾਂ ਨੂੰ ਨੂੰ ਖ਼ਤਮ …

Leave a Reply

Your email address will not be published. Required fields are marked *

error: Content is protected !!