ਜਿਗਰੀ ਦੀ ਸਕਲ ਚ ਆਇਆ ਸੀ ਕਾਲ ਸਰੇਆਮ ਮੁਹੱਲੇ ਵਾਲਿਆ ਨੇ ਦੇਖਿਆ ਸਾਰਾ ਸੀਨ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੰਮ੍ਰਿਤਸਰ ਦੇ ਵਿਚ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਬਾਰੇ ਵਿਚ ਤੁਸੀਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ। ਜਿਸਦੇ ਵਿੱਚੋਂ ਇੱਕ ਦੂਸਰੇ ਦਿਨ

ਲੜਾਈ ਕਰਦੇ ਇਕ ਦੂਸਰੀ ਨੂੰ ਕਿਵੇਂ ਜਾਨ ਤੋਂ ਮਾਰਨ ਦੀ ਕਰਦੇ ਹਨ ਇਹ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਅਤੇ ਅੱਜ ਦੀ ਖ਼ਬਰ ਵੀ ਕੁਝ ਅਜਿਹੀ ਹੈ। ਦੋਸਤੋ ਅੰਮ੍ਰਿਤਸਰ ਦੀ ਵਿਖੇ ਰਹਿਣ ਵਾਲਾ ਇੱਕ ਮੁੰਡਾ ਜਿਸ ਦੀ ਉਮਰ ਸਤਾਈ ਸਾਲ ਹੈ। ਜਿਸਦਾ ਨਾਮ ਅੰਕੁਸ਼ ਹੈ ਉਸ ਦੇ ਕਿਸੇ ਦੋਸਤ ਦਾ

ਕਿਸੇ ਹੋਰ ਦੀ ਨਾਲ ਹੀ ਮਸਲਾ ਚੱਲ ਰਿਹਾ ਸੀ ਜਿਸ ਕਾਰਨ ਜਦੋਂ ਇਕ ਦਿਨ ਉਹ ਆਪਣੀ ਦੋਸਤ ਦੇ ਘਰ ਬਾਹਰ ਨਿਕਲਿਆ ਤਾਂ ਉਸ ਨੂੰ ਪੱਚੀ ਤੀਹ ਜਣਿਆਂ ਨੇ ਰਲ ਕੇ ਹੱਥ ਮਿਲਾਇਆ। ਜਿਸ ਤੋਂ ਬਾਅਦ ਇੱਕ ਮੁੰਡੇ ਨੇ ਉਸਦੀ ਸਿਰ ਉੱਤੇ ਕੋਈ ਚੀਜ਼ ਮਾਰੀ। ਜਿਸ ਨਾਲ ਉਸਦੇ ਸਿਰ ਵਿੱਚ ਸੱਟ ਲੱਗ ਜਾਂਦੀ ਹੈ ਉਹ ਹੇਠਾਂ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਥੋਂ ਬੜੀ ਮੁਸ਼ਕਲ ਨਾਲ ਭੱਜਦਾ ਹੈ ਅਤੇ ਉਸ ਦੇ ਪਿੱਛੇ ਫਾਇਰਿੰਗ ਵੀ ਕੀਤੀ ਜਾਂਦੀ ਹੈ। ਪਰ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਲੈਂਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੰਮ੍ਰਿਤਸਰ ਦੇ ਵਿਚ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਦੇ ਬਾਰੇ ਵਿਚ ਤੁਸੀਂ ਬਹੁਤ

ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ। ਜਿਸਦੇ ਵਿੱਚੋਂ ਇੱਕ ਦੂਸਰੇ ਦਿਨ ਲੜਾਈ ਕਰਦੇ ਇਕ ਦੂਸਰੀ ਨੂੰ ਕਿਵੇਂ ਜਾਨ ਤੋਂ ਮਾਰਨ ਦੀ ਕਰਦੇ ਹਨ ਇਹ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਅਤੇ ਅੱਜ ਦੀ ਖ਼ਬਰ ਵੀ ਕੁਝ ਅਜਿਹੀ ਹੈ। ਦੋਸਤੋ ਅੰਮ੍ਰਿਤਸਰ ਦੀ ਵਿਖੇ ਰਹਿਣ ਵਾਲਾ ਇੱਕ ਮੁੰਡਾ ਜਿਸ ਦੀ ਉਮਰ ਸਤਾਈ ਸਾਲ ਹੈ। ਜਿਸਦਾ ਨਾਮ ਅੰਕੁਸ਼ ਹੈ ਉਸ ਦੇ ਕਿਸੇ ਦੋਸਤ ਦਾ ਕਿਸੇ ਹੋਰ ਦੀ ਨਾਲ ਹੀ ਮਸਲਾ ਚੱਲ ਰਿਹਾ ਸੀ ਜਿਸ ਕਾਰਨ ਜਦੋਂ ਇਕ ਦਿਨ ਉਹ ਆਪਣੀ ਦੋਸਤ ਦੇ

ਘਰ ਬਾਹਰ ਨਿਕਲਿਆ ਤਾਂ ਉਸ ਨੂੰ ਪੱਚੀ ਤੀਹ ਜਣਿਆਂ ਨੇ ਰਲ ਕੇ ਹੱਥ ਮਿਲਾਇਆ। ਜਿਸ ਤੋਂ ਬਾਅਦ ਇੱਕ ਮੁੰਡੇ ਨੇ ਉਸਦੀ ਸਿਰ ਉੱਤੇ ਕੋਈ ਚੀਜ਼ ਮਾਰੀ। ਜਿਸ ਨਾਲ ਉਸਦੇ ਸਿਰ ਵਿੱਚ ਸੱਟ ਲੱਗ ਜਾਂਦੀ ਹੈ ਉਹ ਹੇਠਾਂ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਥੋਂ ਬੜੀ ਮੁਸ਼ਕਲ ਨਾਲ ਭੱਜਦਾ ਹੈ ਅਤੇ ਉਸ ਦੇ ਪਿੱਛੇ ਫਾਇਰਿੰਗ ਵੀ ਕੀਤੀ ਜਾਂਦੀ ਹੈ। ਪਰ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਲੈਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

Leave a Reply

Your email address will not be published. Required fields are marked *