Breaking News
Home / ਦੇਸੀ ਨੁਸਖੇ / ਸੌਣ ਤੋ ਪਹਿਲਾ ਇਹ ਚੀਜ ਦੁੱਧ ਚ ਮਿਲਾਕੇ ਲਗਾਓ ਚਿਹਰੇ ਤੇ ਚਿਹਰੇ ਤੇ ਆਵੇਗਾ ਨਿਖਾਰ !

ਸੌਣ ਤੋ ਪਹਿਲਾ ਇਹ ਚੀਜ ਦੁੱਧ ਚ ਮਿਲਾਕੇ ਲਗਾਓ ਚਿਹਰੇ ਤੇ ਚਿਹਰੇ ਤੇ ਆਵੇਗਾ ਨਿਖਾਰ !

ਦੋਸਤੋ ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਨੂੰ ਗੋਰਾ ਬਨਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੂੰ ਤੁਸੀਂ ਜੇਕਰ ਲਗਾਤਾਰ ਕਰਦੇ ਹੋ ਤਾਂ ਇੱਕ ਮਹੀਨੇ ਦੇ ਅੰਦਰ-ਅੰਦਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਬਦਲਾਅ ਆ ਜਾਵੇਗਾ।ਦੋਸਤੋ

ਤੁਸੀਂ ਰਾਤ ਨੂੰ ਸੌਣ ਵੇਲੇ ਜਾਂ ਫਿਰ ਸਵੇਰੇ ਸਵੇਰੇ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ।ਇੱਕ ਕਟੋਰੀ ਵਿੱਚ ਦੋ ਚਮਚ ਕੱਚਾ ਦੁੱਧ,ਇੱਕ ਚੱਮਚ ਸ਼ਹਿਦ ਅਤੇ ਇੱਕ ਚੁੱਟਕੀ ਕਸਤੂਰੀ ਹਲਦੀ ਲੈ ਕੇ ਮਿਕਸ ਕਰ ਲਵੋ। ਹੁਣ ਦੋਸਤੋ ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰਨੀ ਹੈ।ਇਸ ਤੋਂ ਬਾਅਦ ਇਸ ਨੂੰ ਲੱਗੇ

ਰਹਿਣ ਦੇਵੋ ਅਤੇ ਸਾਦੇ ਪਾਣੀ ਦੇ ਨਾਲ ਆਪਣਾ ਚਿਹਰਾ ਥੋੜ੍ਹੀ ਦੇਰ ਬਾਅਦ ਧੋਣਾ ਹੈ।ਜੇਕਰ ਤੁਹਾਡੇ ਚਿਹਰੇ ਤੇ ਖੁਸ਼ਕੀ ਬਣੀ ਰਹਿੰਦੀ ਹੈ ਤਾਂ ਤੁਸੀਂ 2 ਚਮਚ ਕੱਚਾ ਦੁੱਧ ਲੈ ਲਵੋ।ਇਸ ਵਿੱਚ 1 ਚਮਚ ਗਲਿਸਰੀਨ ਐਡ ਕਰ ਲਵੋ।ਇਹਨਾਂ ਦੋਹਾਂ ਨੂੰ ਮਿਕਸ ਕਰਕੇ ਚਿਹਰੇ ਤੇ ਲਗਾਓ ਅਤੇ ਮਸਾਜ ਕਰੋ।ਸੋ ਦੋਸਤੋ ਜੇਕਰ ਤੁਸੀ

ਇਹਨਾਂ ਦੋਹਾਂ ਨੂੰ ਨੁਸਖਿਆਂ ਦਾ ਇਸਤੇਮਾਲ ਇੱਕ ਮਹੀਨੇ ਤੱਕ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਕੁਦਰਤੀ ਨਿਖਾਰ ਆ ਜਾਵੇਗਾ।ਸੋ ਦੋਸਤੋ ਇਸ ਨੂੰ ਜ਼ਰੂਰ ਕਰੋ। ‌ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਮਰੂਦ ਦੇ ਪੌਦੇ ਚ ਪਾਓ ਬਸ ਇਹ ਚੀਜ ਕਦੇ ਨਹੀ ਲੱਗੇਗਾ ਕੀੜਾ !

ਦੋਸਤੋ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਫਲਾਂ ਦੇ ਪੌਦੇ ਲਗਾਉਂਦੇ ਹਨ।ਅਮਰੂਦ ਦਾ ਪੌਦਾ …

Leave a Reply

Your email address will not be published.

error: Content is protected !!