Breaking News
Home / ਵਾਇਰਲ / ਆਹ ਸਾਰੇ ਪਿੰਡ ਨੂੰ ਕੋਈ ਕਰ ਗਿਆ ਜਾਦੁ ਟੂਣਾ ਨਹੀ ਯਕੀਨ ਤਾ ਦੇਖ ਲਓ ਸੜਕ ਤੇ ਕੀ ਕੁਝ ਪਿਆ !

ਆਹ ਸਾਰੇ ਪਿੰਡ ਨੂੰ ਕੋਈ ਕਰ ਗਿਆ ਜਾਦੁ ਟੂਣਾ ਨਹੀ ਯਕੀਨ ਤਾ ਦੇਖ ਲਓ ਸੜਕ ਤੇ ਕੀ ਕੁਝ ਪਿਆ !

ਦੋਸਤੋ ਇਹ ਸਮਾਂ ਵਿਗਿਆਨੀਆਂ ਦਾ ਸਮਾਂ ਮੰਨਿਆ ਜਾਂਦਾ ਹੈ।ਪਰ ਅੱਜ ਕੱਲ ਵੀ ਸਰਹੱਦੀ ਪਿੰਡਾਂ ਦੇ ਵਿੱਚ ਲੋਕ ਜਾਦੂ-ਟੂਣਿਆਂ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ।ਅਜਿਹਾ ਹੀ ਮਾਮਲਾ ਤਰਨਤਾਰਨ ਦੇ ਇੱਕ ਸਰਹੱਦੀ ਪਿੰਡ ਤੋਂ ਸਾਹਮਣੇ ਆਇਆ ਹੈ।ਜਿੱਥੇ ਕਿ ਲੋਕਾਂ ਦੇ ਘਰਾਂ ਅੱਗੇ ਜਾਦੂ ਟੂਣੇ ਦਾ ਸਮਾਨ ਰੱਖਿਆ

ਗਿਆ ਜਿਸ ਨਾਲ ਪਿੰਡ ਦੇ ਲੋਕ ਸਹਿਮੇ ਹੋਏ ਸਨ।ਲੋਕਾਂ ਦੇ ਘਰ ਅੱਗੇ ਚੁੱਪ ਚੁਪੀਤੇ ਇਹ ਜਾਦੂ ਟੂਣਾ ਕਰ ਜਾਂਦੇ ਹਨ ਅਤੇ ਜਦੋਂ ਸਵੇਰੇ ਲੋਕਾਂ ਨੇ ਦੇਖਿਆ ਤਾਂ ਸਾਰੇ ਹੈਰਾਨ ਹੋ ਗਏ।ਜਾਦੂ ਟੂਣੇ ਦੇ ਸਮਾਨ ਵਿੱਚ ਦੋ ਲੱਡੂ ਦੋ ਅੰਡੇ ਅਤੇ ਉਨ੍ਹਾਂ ਦੇ ਉੱਤੇ ਕਾਲੀ ਸਿਆਹੀ ਲਗਾਈ ਸੀ।ਜਦੋਂ ਪੱਤਰਕਾਰਾਂ ਦੀ ਟੀਮ ਇਸ

ਪਿੰਡ ਵਿੱਚ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਇਸ ਮਾਮਲੇ ਤੋਂ ਬਾਅਦ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਸਨ। ਸੋ ਦੋਸਤੋ ਅਸੀਂ ਕਹਿ ਸਕਦੇ ਹਾਂ ਕਿ ਅਜੇ ਤੱਕ ਵੀ ਲੋਕ ਇਨ੍ਹਾਂ ਵਹਿਮਾਂ ਭਰਮਾ ਦੇ ਵਿੱਚ ਫਸੇ ਹੋਏ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!