ਸਰਦੀਆਂ ਦੇ ਵਿੱਚ ਚਮੜੀ ਰੁੱਖੀ ਅਤੇ ਬੇਜਾਨ ਨਜਰ ਆਉਂਦੀ ਹੈ। ਇਸ ਮੌਸਮ ਵਿੱ ਚ ਕਾਲਾਪਨ ਵਧੇਰੇ ਆਉਣਾ ਸ਼ੁਰੂ ਹੋ ਜਾਂਦਾ ਹੈ।ਅੱਜ ਅਸੀਂ ਇੱਕ ਅਜਿਹਾ ਫੇਸ ਪੈਕ ਤੁਹਾਨੂੰ ਬਣਾ ਕੇ ਦੱਸਾਂਗੇ ਜੋ ਕਿ ਸਰਦੀਆਂ ਦੇ ਵਿੱਚ ਤੁਹਾਡੀ ਚਮੜੀ ਨੂੰ ਖੂਬਸੂਰਤ ਅਤੇ ਆਕਰਸ਼ਕ ਬਣਾ ਦੇਵੇਗਾ। ਇਹ ਫੇਸ ਪੈਕ ਨੈਚੂਰਲ ਢੰਗ ਦੇ ਨਾਲ ਬਣਾਇਆ ਜਾਵੇਗਾ,ਇਸ ਲ ਈ ਇਸਦਾ ਕੋਈ ਸਾਈਡ ਇਫ਼ੈਕਟ ਵੀ ਨਹੀਂ
ਹੋਵੇਗਾ।ਇਸ ਫੇਸ ਪੈਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਖਾ ਲੀ ਕਟੋਰਾ ਲਵੋ ਅਤੇ ਉਸ ਵਿੱਚ ਅੱਧਾ ਚਮਚ ਕੌਫ਼ੀ ਪਾਊਡਰ ਪਾ ਦਵੋ।ਦੋਸਤੋ ਕੌਫ਼ੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਸਾਡੀ ਸਕਿਨ ਨੂੰ ਕਲੀਨ ਕਰਦੇ ਹਨ।ਇਸ ਤੋਂ ਬਾਅਦ ਇਸ ਵਿੱਚ 1 ਚਮਚ ਚਾਵਲ ਦਾ ਆਟਾ ਪਾਵੋ।ਚਾਵਲ ਦਾ ਆਟਾ ਚਮੜੀ ਦੇ ਲਈ ਬ ਹੁ ਤ ਹੀ ਫਾਇਦੇਮੰਦ ਹੁੰਦਾ ਹੈ।ਇਸਤੋਂ ਬਾਅਦ ਇਸ ਵਿੱਚ
ਅੱਧਾ ਚੱਮਚ ਤੇਲ ਦਾ ਪਾਵੋ।ਦੋਸਤੋ ਤੇਲ ਤੁਸੀਂ ਕੋਈ ਵੀ ਇਸਤੇਮਾਲ ਕ ਰ ਸਕਦੇ ਹੋ।ਇਸ ਤੋਂ ਬਾਅਦ ਥੋੜ੍ਹਾ ਜਿਹਾ ਇਸ ਵਿੱਚ ਪਾਣੀ ਮਿਲਾ ਕੇ ਇਸ ਦਾ ਫੇਸ ਪੈਕ ਤਿਆਰ ਕਰ ਲਵੋ।ਦੋਸਤੋ ਇਹ ਬਹੁਤ ਹੀ ਬਿਹਤਰੀਨ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਆ ਪ ਣੇ ਪੂਰੇ ਚਿਹਰੇ ਤੇ ਇਸ ਫੇਸ ਪੈਕ ਨੂੰ ਲਗਾ
ਲਵੋ।ਇਸ ਨੂੰ ਲਗਾਉਣ ਤੋਂ ਬਾਅਦ ਇਸ ਫੇਸ ਪੈਕ ਨੂੰ ਸੁੱਕਣ ਦਵੋ ਅਤੇ ਬਾ ਅ ਦ ਵਿੱਚ ਆਪਣਾ ਚਿਹਰਾ ਸਾਫ ਕਰ ਲਵੋ।ਇਹ ਫੇਸ ਪੈਕ ਸਰਦੀਆਂ ਦੇ ਵਿੱਚ ਚਮੜੀ ਨੂੰ ਨਮੀ ਪ੍ਰਦਾਨ ਕਰੇਗਾ ਅਤੇ ਨਿਖਾਰ ਪੈਦਾ ਕਰੇਗਾ। ਸੋ ਦੋਸਤੋ ਜੇਕਰ ਤੁਸੀਂ ਵੀ ਸਰਦੀਆਂ ਦੇ ਵਿੱਚ ਇੱ ਕ ਖੂਬਸੂਰਤ ਅਤੇ
ਆਕਰਸ਼ਕ ਚਿਹਰਾ ਚਾਹੁੰਦੇ ਹੋ ਤਾਂ ਇਸ ਫੇਸ ਪੈਕ ਦਾ ਇਸਤੇਮਾਲ ਜਰੂਰ ਕ ਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।