ਇਸ ਘਰੇਲੂ ਉਪਾਅ ਨਾਲ ਅੱਖਾਂ ਦੀ ਰੌਸਨੀ ਹੋਵੇਗੀ 2 ਗੁਣਾ ਤੇਜ !

ਅੱਜ ਕੱਲ੍ਹ ਦੀ ਵਿਅਸਤ ਜਿੰਦਗੀ ਦੇ ਵਿੱਚ ਮਨੁੱਖ ਕੋਲ ਐਨਾ ਸਮਾਂ ਨ ਹੀਂ ਹੈ ਕਿ ਉਹ ਆਪਣੀ ਸਿਹਤ ਵੱਲ ਧਿਆਨ ਦੇ ਸਕੇ। ਬਹੁਤ ਜ਼ਿਆਦਾ ਟੀ ਵੀ ਕੰਪਿਊਟਰ ਅਤੇ ਫੋਨਾਂ ਦਾ ਇਸਤੇਮਾਲ ਅੱਖਾਂ ਦੀ ਰੋਸ਼ਨੀ ਤੇ ਅਸਰ ਪੈ ਰਿਹਾ ਹੈ।ਅੱਜ ਕਲ ਦੇ ਬੱਚੇ ਪੂਰੀ ਤਰ੍ਹਾਂ ਨੀਂਦ ਨਹੀਂ ਲੈਂਦੇ ਅਤੇ ਜਿਸ ਕਾਰਨ ਉਨ੍ਹਾਂ ਨੂੰ ਹਲਕੀ ਉਮਰ ਦੇ ਵਿੱਚ ਹੀ ਚਸ਼ਮੇ ਲੱ ਗ ਜਾਂਦੇ ਹਨ। ਵਿਆਸਤ ਜ਼ਿੰਦਗੀ ਦੇ ਵਿੱਚ ਮਨੁੱਖ

ਸੰਤੁਲਿਤ ਭੋਜਨ ਨੂੰ ਛੱਡ ਕੇ ਫਾਸਟ ਫੂਡ ਵੱਲ ਜ਼ਿਆਦਾ ਧਿ ਆ ਨ ਦੇ ਰਿਹਾ ਹੈ।ਜਿਸ ਕਾਰਨ ਵਿਅਕਤੀ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ ਅਤੇ ਦਿਨੋ-ਦਿਨ ਅੱਖਾ ਦੀ ਰੋਸ਼ਨੀ ਘੱਟਦੀ ਜਾ ਰਹੀ ਹੈ।ਅੱਜ ਅਸੀਂ ਕੁਝ ਅਜਿਹੀਆਂ ਟਿਪਸ ਤੁਹਾਨੂੰ ਦੱਸਾਂਗੇ ਜਿਹਨਾਂ ਨੂੰ ਫੋਲੋ ਕਰਕੇ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾ ਸਕਦੇ ਹੋ।ਦੋਸਤੋ ਜੇ ਕ ਰ ਤੁਹਾਡੀਆਂ ਅੱਖਾਂ ਉਤੇ ਚਸ਼ਮਾ ਲਗਾ ਹੋਇਆ ਹੈ

ਅਤੇ ਤੁਹਾਨੂੰ ਘੱਟ ਦਿਖਾਈ ਦਿੰਦਾ ਹੈ ਤਾਂ ਰਾਤ ਦੇ ਸਮੇਂ ਪੰਜ ਬਦਾਮ ਭਿ ਉਂ ਕੇ ਰੱਖ ਲਵੋ ਅਤੇ ਸਵੇਰੇ ਉੱਠ ਕੇ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਇਹਨਾਂ ਬਦਾਮਾਂ ਦੇ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਸੇਵਨ ਕਰੋ।ਇਸ ਦੇ ਕੁਝ ਦਿਨਾਂ ਦੇ ਇਸਤੇਮਾਲ ਦੇ ਨਾਲ ਹੀ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ।ਦੋਸਤੋ ਆ ਪ ਣੀ ਆਂ ਅੱਖਾਂ ਨੂੰ ਤੰਦਰੁਸਤ ਬਣਾਉਣ ਦੇ ਲਈ ਪੂਰੀ ਨੀਂਦ ਲੈਣੀ

ਜ਼ਰੂਰੀ ਹੈ।ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦੇ ਲਈ ਸਾਨੂੰ ਆਂਵਲਾ ਜੂਸ ਜਾਂ ਫਿ ਰ ਆਵਲੇ ਦਾ ਮੁਰੱਬਾ ਜ਼ਰੂਰ ਖਾਣਾ ਚਾਹੀਦਾ ਹੈ। ਆਂਵਲੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਆਪਣੇ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਬਹੁਤ ਫਾਇਦੇਮੰਦ ਹੁੰਦਾ ਹੈ।ਇਸ ਤੋਂ ਇਲਾਵਾ ਸਾਨੂੰ ਗਾਜਰ ਪਾ ਲ ਕ ਆਦਿ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ ਇਹ

ਵੀ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਸਵੇਰੇ ਤੜਕੇ ਉੱਠ ਕੇ ਸਾਨੂੰ ਆਪਣੀ ਬਾਂਸੀ ਮੂੰਹ ਦੀ ਲਾਰ ਅੱਖਾਂ ਵਿੱਚ ਪਾਉਣੀ ਚਾਹੀਦੀ ਹੈ।ਸਵੇਰੇ ਤੜਕੇ ਉੱਠ ਕੇ ਹਰੀ ਘਾਹ ਉੱਤੇ ਨੰਗੇ ਪੈਰ ਸਾਨੂੰ ਸੈਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਕਾਫੀ ਫਰਕ

ਦੇਖਣ ਨੂੰ ਮਿਲਦਾ ਹੈ।ਸੋ ਦੋਸਤੋ ਜੇਕਰ ਅੱਖਾਂ ਦੀ ਰੌਸ਼ਨੀ ਨੂੰ ਵਧਾਉਣਾ ਚਾ ਹੁੰ ਦੇ ਹੋ ਤਾਂ ਹਰੀਆਂ ਸਬਜ਼ੀਆਂ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹਰ ਦਰਦ ਦਾ ਰਾਮਬਾਣ ਇਲਾਜ ਗੋਡਿਆ ਵਿੱਚ ਭਰੋ ਚਿਕਨਾਹਟ !

ਦੋਸਤ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ ਸਰਦੀਆਂ ਦਾ ਮੌ ਸ ਮ ਹੈ ਅਤੇ ਸਰਦੀਆਂ …

Leave a Reply

Your email address will not be published. Required fields are marked *