Breaking News

ਦਿੱਲੀ ਕਿਸਾਨਾਂ ਦੀ ਸੇਵਾ ਵਿੱਚ ਪਹੁੰਚੇ ਬਾਂਦਰ ਦੇਖੋ ਵੀਡੀਓ !

ਇਸ ਸਮੇਂ ਦਿੱਲੀ ਦੇ ਵਿੱਚ ਕਿਸਾਨਾਂ ਦੁਆਰਾ ਧਰਨੇ ਲਗਾਏ ਜਾ ਰ ਹੇ ਹਨ ਅਤੇ ਆਪਣੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਐਕਟ ਪਾਸ ਕੀਤੇ ਗਏ ਸਨ ਜੋ ਕਿ ਕਿਸਾਨਾਂ ਦੇ ਹੱਕਾਂ ਦੇ ਵਿਰੁੱਧ ਸਨ।ਇਸ ਕਰਕੇ ਸਾਰੇ ਕਿਸਾਨ ਅਤੇ ਪੰਜਾਬੀ ਦਿੱਲੀ ਦੇ ਵਿੱਚ ਪਹੁੰਚ ਗਏ ਹਨ ਅਤੇ ਬਹੁਤ ਦਿਨਾਂ ਤੋਂ ਧਰਨੇ ਲਗਾਏ ਜਾ ਰ ਹੇ ਹਨ। ਇਸ ਮਾਮਲੇ ਵਿੱਚ ਬਾਲੀਵੁੱਡ

ਸਟਾਰ ਵੀ ਕਿਸਾਨਾਂ ਦੀ ਸਪੋਰਟ ਕਰ ਰਹੇ ਹਨ। ਕਿਸਾਨ ਆ ਪ ਣੇ ਕੰਮ-ਧੰਦੇ ਛੱਡ ਕੇ ਬਹੁਤ ਦਿਨਾਂ ਤੋਂ ਠੰਡ ਦੇ ਵਿੱਚ ਬੈਠਾ ਹੋਏ ਹਨ।ਕਈ ਕਿਸਾਨ ਆਪਣੇ ਛੋਟੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਏ ਹੋਏ ਹਨ।ਬਹੁਤ ਸਾਰੇ ਕਿਸਾਨਾਂ ਨੂੰ ਉਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਖਾਣ-ਪੀਣ ਲਈ ਵੀ ਬਹੁਤ ਸਾਰੀਆਂ ਸੇਵਾਵਾਂ ਲਗਾਈਆਂ ਗ ਈ ਆਂ ਹਨ।ਕਿਸਾਨਾਂ ਦਾ ਕਹਿਣਾ ਹੈ ਕਿ

ਇਹ ਧਰਨਾ ਉਹਨਾਂ ਨੂੰ ਕਿਸੇ ਮੇਲੇ ਦੇ ਵਾਂਗ ਪ੍ਰਤੀਤ ਹੋ ਰਿਹਾ ਹੈ।ਇ ਸੇ ਦੌਰਾਨ ਇੱਕ ਬਹੁਤ ਹੀ ਅਜੀਬ ਘਟਨਾ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਨੇ ਸਾਰੇ ਕਿਸਾਨਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਬਾਂਦਰ ਬਹੁਤ ਦਿਨਾਂ ਤੋਂ ਕਿਸਾਨਾਂ ਦੇ ਨਾਲ ਰਹਿ ਰਿਹਾ ਹੈ ਅਤੇ ਉਹਨਾਂ ਦੇ ਇਸ ਅੰਦੋਲਨ ਵਿੱਚ ਸਾਥ ਦੇ ਰਿਹਾ ਹੈ।ਇ ਸ ਬਾਂਦਰ ਨੂੰ ਭਾਂਡਿਆਂ ਦੀ ਸੇਵਾ ਕਰਦੇ ਹੋਏ ਦੇਖਿਆ ਜਾ ਰਿਹਾ

ਹੈ।ਇਹ ਬਹੁਤ ਹੀ ਹੈਰਾਨੀ ਵਾਲੀ ਘਟਨਾ ਹੈ।ਇੱਕ ਜਾਨਵਰ ਨੂੰ ਵੀ ਇ ਹ ਪਤਾ ਹੈ ਕਿ ਉਹਨਾਂ ਦੇ ਹੱਕ ਖੋਹੇ ਜਾ ਰਹੇ ਹਨ। ਕਿਉਂਕਿ ਕਿਸਾਨ ਇਨ੍ਹਾਂ ਜਾਨਵਰਾਂ ਦੇ ਪੇਟ ਭਰਨ ਵਿੱਚ ਵੀ ਸਹਾਇਕ ਹੁੰਦਾ ਹੈ।ਇਸ ਲਈ ਇਸ ਹੱਕ ਦੀ ਲੜਾਈ ਵਿੱਚ ਇਹ ਬਾਂਦਰ ਵੀ ਕਿਸਾਨਾਂ ਦੇ ਨਾ ਲ ਖੜਾ ਹੈ।

ਇਸ ਤਰ੍ਹਾਂ ਕਿਸਾਨ ਅੰਦੋਲਨ ਵਿੱਚ ਇਹ ਬਾਂਦਰ ਵੀ ਆਪਣਾ ਹਿੱ ਸਾ ਪਾ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਰਕ ਵਿੱਚ ਮੁੰਡੇ ਨੇ ਮਹਿਲਾ ਨਾਲ ਕੀਤੀ ਸਰਮਨਾਕ ਹਰਕਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਸੋ ਸ਼ ਲ ਮੀਡੀਆ ਉੱਥੇ ਬਹੁਤ ਲੋਕ ਪ੍ਰਿਯੰਕ …

Leave a Reply

Your email address will not be published. Required fields are marked *