Breaking News

ਵਾਲਾਂ ਦਾ ਝੜਨਾ ਚਿੱਟੇ ਹੋਣਾ 2 ਮੂੰਹੇ ਵਾਲਾਂ ਦਾ ਪੱਕਾ ਇਲਾਜ !

ਅੱਜ ਕੱਲ੍ਹ ਝੜਦੇ ਵਾਲਾਂ ਦੀ ਸਮੱਸਿਆ ਬਹੁਤ ਹੀ ਗੰਭੀਰ ਸਮੱਸਿਆ ਬ ਣੀ ਹੋਈ ਹੈ। ਹਲਕੀ ਉਮਰ ਦੇ ਵਿੱਚ ਹੀ ਲੋਕਾਂ ਦੇ ਵਾਲ ਸਫੇਦ ਹੋਣੇ ਸ਼ੁਰੂ ਹੋ ਰਹੇ ਹਨ।ਅੱਜਕਲ੍ਹ ਦੀ ਨੌਜਵਾਨ ਪੀੜੀ ਵਾਲਾ ਤੇ ਬਹੁਤ ਸਾਰੇ ਕੈਮੀਕਲਾਂ ਦਾ ਇਸਤੇਮਾਲ ਕਰਦੀ ਹੈ।ਜਿਸ ਕਾਰਨ ਉਨ੍ਹਾਂ ਦੇ ਵਾਲ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ। ਅੱਜ ਅਸੀਂ ਕੁ ਝ ਅਜਿਹੀਆਂ ਟਿਪਸ ਤੁਹਾਨੂੰ ਦੱਸਾਂਗੇ ਜਿਸ ਦੇ ਨਾਲ ਕਮਜ਼ੋਰ

ਵਾਲ ਮਜ਼ਬੂਤ ਹੋ ਜਾਣਗੇ ਅਤੇ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਦੋਸਤੋ ਸਾ ਨੂੰ ਹਫ਼ਤੇ ਦੇ ਵਿੱਚ ਤਿੰਨ ਵਾਰ ਆਪਣੇ ਵਾਲਾਂ ਵਿੱਚ ਤੇਲ ਦੀ ਮਸਾਜ ਜ਼ਰੂਰ ਕਰਨੀ ਚਾਹੀਦੀ ਹੈ।ਅਸੀਂ ਸਰੋਂ ਦਾ ਤੇਲ ਜੈਤੂਨ ਦਾ ਤੇਲ ਅਤੇ ਆਰੰਡੀ ਦਾ ਤੇਲ ਇਸਤੇਮਾਲ ਕਰ ਸਕਦੇ ਹਾਂ।ਤੇਲ ਦੀ ਮਸਾਜ ਵਾਲਾਂ ਦੇ ਵਿੱਚ ਇੱਕ ਨਵੀ ਜਾਨ ਅਤੇ ਨਮੀ ਪੈਦਾ ਕਰਦੀ ਹੈ।ਇ ਸ ਦੇ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋ ਜਾਂਦੀ

ਹੈ।ਇਸ ਤੋਂ ਇਲਾਵਾ ਤੁਸੀਂ ਇੱਕ ਨਿੰਬੂ ਦੇ ਰਸ ਵਿੱਚ ਇੱਕ ਚ ਮ ਚ ਆਂਵਲਾ ਪਾਊਡਰ ਅਤੇ ਲੋੜ ਅਨੁਸਾਰ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਵੋ। ਇਸ ਨੂੰ ਆਪਣੇ ਪੂਰੇ ਵਾਲਾ ਦੇ ਵਿੱਚ ਲਗਾ ਲਵੋ।ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਆਪਣੇ ਵਾਲਾਂ ਨੂੰ ਕੇਵਲ ਪਾਣੀ ਦੀ ਸਹਾਇਤਾ ਦੇ ਨਾਲ ਧੋ ਲਵੋ। ਕਿਸੇ ਵੀ ਤਰ੍ਹਾਂ ਦੇ ਸ਼ੈਂ ਪੂ ਦਾ ਇਸਤੇਮਾਲ ਤੁਸੀਂ ਨਾ ਕਰੋ।ਇਸ ਦੇ ਨਾਲ ਵਾਲਾਂ ਨੂੰ ਬਹੁਤ ਹੀ

ਫਾਇਦਾ ਮਿਲੇਗਾ।ਆਂਵਲਾ ਵਾਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅ ਤੇ ਸਫੈਦ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰਦਾ ਹੈ।ਜੇਕਰ ਸਿਰ ਦੇ ਵਿੱਚ ਸਿਕਰੀ ਦੀ ਸਮੱਸਿਆ ਹੈ ਤਾਂ ਇੱਕ ਨਿੰਬੂ ਨੂੰ ਆਪਣੇ ਪੂਰੇ ਵਾਲਾਂ ਦੇ ਵਿੱਚ ਲਗਾ ਲਵੋ।ਜਦੋਂ ਇਹ ਸੁੱਕ ਜਾਏ ਤਾਂ ਨੌਰਮਲ ਪਾਣੀ ਦੇ ਨਾਲ ਆਪਣਾ ਸਿਰ ਧੋ ਲਵੋ।ਇਸ ਤਰ੍ਹਾਂ ਕਰਨ ਨਾਲ ਵਾਲਾਂ ਦੇ ਵਿੱ ਚ ਸਿਕਰੀ ਅਤੇ ਕਿਸੇ ਵੀ ਤਰ੍ਹਾਂ ਦੀ

ਐਲਰਜੀ ਖਤਮ ਹੋ ਜਾਵੇਗੀ।ਸੋ ਦੋਸਤੋ ਆਪਣੇ ਵਾ ਲਾਂ ਦੀ ਦੇਖਭਾਲ ਕਰਕੇ ਹੀ ਅਸੀਂ ਆਪਣੇ ਝੜਦੇ ਵਾਲਾਂ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹਾਂ।ਇਸ ਲਈ ਝੜਦੇ ਵਾਲਾਂ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *