Breaking News

ਸਿਰਫ 5 ਮਿੰਟ ਵਿੱਚ ਖੰਘ ਜੁਕਾਮ ਬਲਗਮ ਆਵੇਗੀ ਬਾਹਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱ ਕ ਅਜਿਹਾ ਨੁਸਖਾ ਜਿਸ ਦੇ ਨਾਲ ਸਿਰਫ ਪੰਜ ਮਿੰਟਾਂ ਦੇ ਵਿੱਚ ਤੁਹਾਡਾ ਕਿਸੇ ਪ੍ਰਕਾਰ ਦਾ ਵੀ ਜ਼ੁਕਾਮ ਜਾਂ ਫਿਰ ਖੰਘ ਬਹੁਤ ਜਲਦੀ ਹੀ ਖ਼ਤਮ ਹੋ ਜਾਵੇਗਾ। ਦੋਸਤੋ ਜੇਕਰ ਤੁਹਾਨੂੰ ਹਰ ਸਾਲ ਇਸ ਪ੍ਰਕਾਰ ਦੀ ਪ੍ਰੋਬਲਮ ਆਉਂਦੀ ਹੈ ਤਾਂ ਇਹ ਨੁਸਖਾ ਤੁਸੀਂ ਬਹੁਤ ਆਸਾਨੀ ਦੇ ਨਾ ਲ ਬਣਾ ਸਕਦੇ ਹੋ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ

ਸਭ ਤੋਂ ਪਹਿਲਾਂ ਤੁਸੀਂ ਇੱਕ ਗੱਠੀ ਅਦਰਕ ਦੀ ਲੈਣੀ ਹੈ ਅਤੇ ਉਸ ਦਾ ਜੂ ਸ ਕੱਢ ਲੈਣਾ ਹੈ। ਫਿਰ ਲਗਪਗ ਦੋ ਚੱਮਚ ਦੇ ਬਰਾਬਰ ਅਦਰਕ ਦਾ ਜੂਸ ਇੱਕ ਕਟੋਰੀ ਦੇ ਵਿਚ ਪਾ ਲਓ। ਫਿਰ ਇਸ ਦੀ ਵਿੱਚ ਬਰਾਬਰ ਮਾਤਰਾ ਦੀ ਵਿੱਚ ਸ਼ਹਿਦ ਮਿਲਾ ਦੇਵੋ ਅਤੇ ਇਸ ਘੋਲ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਇਸ ਤੋਂ ਬਾਅਦ ਇਸ ਦਾ ਇੱਕ ਚਮਚਾ ਜਾਂ ਫਿ ਰ ਦੋ ਚਮਚੇ ਪੀ ਸਕਦੇ ਹੋ। ਇਸ ਦੇ ਨਾਲ ਬਹੁਤ

ਜਲਦੀ ਹੀ ਤੁਹਾਡੀ ਖੰਘ ਜ਼ੁਕਾਮ ਵਰਗੀ ਪ੍ਰੌਬਲਮ ਦੂਰ ਹੋ ਜਾਵੇਗੀ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *