ਸੜਕ ਦੇ ਵਿਚੋ ਵਿੱਚ ਜਨਾਨੀ ਦਾ ਹੋਇਆ ਖੌਫਨਾਕ ਹਾਲ ਲੋਕਾ ਦੀਆ ਅੱਖਾ ਚੋ ਆਏ ਹੰਝੂ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹੈ ਸੰਗਰੂਰ ਤੋਂ ਆ ਰਹੀ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਜਿਸ ਨੂੰ ਸੁਣ ਕੇ ਤੁਸੀ ਬੁਲਬੁਲੀ ਹੈਰਾਨ ਹੋ ਜਾਓਗੇ। ਦੋਸਤੋ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਇੱਕ ਰੂਟ ਦੇ ਉੱਪਰ ਪਤੀ ਪਤਨੀ ਲਾਲ ਰੰਗ ਦੀ

ਸਕੂਟਰੀ ਦੇ ਉੱਪਰ ਜਾ ਰਹੀ ਸੀ। ਇਕਦਮ ਹੀ ਜਦੋਂ ਉਹ ਮੋੜ ਕੱਟ ਰਹੇ ਸਨ ਤਾਂ ਪਿੱਛੋਂ ਇਕ ਟਰੱਕ ਜੋ ਕਿ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਹੈ। ਉਹ ਉਸ ਸਕੂਟਰੀ ਨੂੰ ਟੱਕਰ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਪਤੀ ਤਾਂ ਡਿੱਗ ਕੇ ਸਾਈਡ ਤੇ ਹੋ ਜਾਂਦਾ ਹੈ

ਪਰ ਉਸ ਦੀ ਪਤਨੀ ਜੋ ਕਿ ਟਰੱਕ ਹੇਠਾਂ ਆ ਜਾਂਦੀ ਹੈ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸੜਕ ਉੱਤੇ ਹੀ ਲੰਮਾ ਪਾਇਆ ਜਾਂਦਾ ਹੈ। ਤੇ ਉਸ ਦਾ ਖੂਨ ਸੜਕ ਉੱਤੇ ਬਹੁਤ ਜ਼ਿਆਦਾ ਡਿੱਗ ਚੁੱਕਾ ਸੀ ਜਿਸ ਕਾਰਨ ਉਸਦੀ ਮੌਤ ਹੋ

ਜਾਂਦੀ ਹੈ। ਪਰ ਦੋਸਤੋ ਮੌਕੇ ਉੱਤੇ ਡਰਾਇਵਰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਲੋਕ ਉਸ ਨੂੰ ਫੜ ਲੈਂਦੇ ਹਨ ਅਤੇ ਪੁਲੀਸ ਨੂੰ ਵੀ ਬੁਲਾ ਲਿਆ ਜਾਂਦਾ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿੱਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *