Breaking News
Home / ਦੇਸੀ ਨੁਸਖੇ / ਵਾਲਾ ਦੀ ਸਿਕਰੀ ਨੂੰ ਹਮੇਸਾ ਲਈ ਖਤਮ ਕਰਨ ਦਾ ਡਾਕਟਰ ਸਾਹਿਬ ਕਾਮਜਾਬ ਨੁਸਖਾ !

ਵਾਲਾ ਦੀ ਸਿਕਰੀ ਨੂੰ ਹਮੇਸਾ ਲਈ ਖਤਮ ਕਰਨ ਦਾ ਡਾਕਟਰ ਸਾਹਿਬ ਕਾਮਜਾਬ ਨੁਸਖਾ !

ਇਨਸਾਨ ਦੇ ਵਾਲ ਉਸ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ-ਕੱਲ੍ਹ ਵਾਲਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਗਈਆਂ ਹਨ।ਦੋਸਤੋ ਵਾਲਾਂ ਦੇ ਵਿੱਚ ਸਿਕਰੀ ਦੀ ਸਮੱਸਿਆ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।ਅੱਜ ਅਸੀਂ ਬਹੁਤ ਹੀ ਕਾਰਗਰ ਨੁਸਖਾ ਦੱਸਣ ਜਾ ਰਹੇ ਹਾਂ।ਸਭ

ਤੋਂ ਪਹਿਲਾਂ ਤੁਸੀਂ 1 ਚੁੱਟਕੀ ਕਪੂਰ ਦਾ ਪਾਊਡਰ ਲਵੋ।ਇਸ ਤੋਂ ਬਾਅਦ ਤੁਸੀਂ ਅੱਧਾ ਚੱਮਚ ਸੁਹਾਗੇ ਦਾ ਪਾਊਡਰ ਲਵੋ।ਇਹਨਾਂ ਦੋਹਾਂ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ, ਤਿੰਨ ਚੱਮਚ ਦਹੀਂ,ਦੋ ਚੱਮਚ ਨਿੰਬੂ ਦਾ ਰਸ ਮਿਲਾ ਲਵੋ।ਇਸ ਨੁਸਖੇ ਨੂੰ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ

ਚੰਗੀ ਤਰ੍ਹਾਂ ਲਗਾ ਕੇ ਥੋੜ੍ਹੀ ਦੇਰ ਮਸਾਜ ਕਰੋ।ਕਰੀਬ 45 ਮਿੰਟ ਰੱਖਣ ਤੋਂ ਬਾਹਰ ਤੁਸੀਂ ਆਯੁਰਵੈਦਿਕ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਲੈਣੇ ਹਨ।ਇਸ ਤਰ੍ਹਾਂ ਤੁਸੀਂ ਹਫ਼ਤੇ ਵਿੱਚ ਦੋ ਤਿੰਨ ਵਾਰ ਕਰ ਸਕਦੇ ਹੋ।ਤੁਹਾਨੂੰ ਇਸ ਦੇ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।।ਸੋ

ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਪੱਤੇ ਲੱਸੀ ਚ ਪਾਕੇ ਪੀਓ ਕਦੇ ਜੋੜ ਦਰਦ ਨਹੀ ਕਰਦੇ ਮੋਟਾਪਾ ਦਿਲ ਰੋਗ ਪੇਟ ਰੋਗਾ ਤੋ ਛੁਟਕਾਰਾ !

ਦੋਸਤੋ ਬਹੁਤ ਸਾਰੀਆਂ ਜੜੀ-ਬੂਟੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਸਾਲਿਆਂ ਦੇ ਰੂਪ ਵਿਚ ਸੇਵਨ ਕੀਤਾ …

Leave a Reply

Your email address will not be published. Required fields are marked *

error: Content is protected !!