ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣੇ ਤੋਂ ਆ ਰ ਹੀ ਤਾਜ਼ਾ ਖਵਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਘਰ ਵਿੱਚ ਮਾਂ ਅਤੇ ਧੀ ਨੂੰ ਇਕੱਲੀ ਦੇਖ ਕੇ ਪੰਜ ਸੱਤ ਬੰਦਿਆਂ ਨੇ ਉਹਨੂੰ ਇਕੱਲਿਆਂ ਦੇਖ ਕੇ ਉਨ੍ਹਾਂ ਦੇ ਉਪਰ ਕਰ ਦਿੱਤਾ ਹਮਲਾ। ਦੋਸਤੋ ਆਓ ਜਾਣਦੇ ਹਾਂ, ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਦੋਸਤੋ ਅਸਲ ਵਿੱਚ ਇ ਹ ਲੜਕੀ ਨਰੇਗਾ ਦੇ ਵਿਚ ਕੰਮ ਕਰਦੀ ਸੀ।
ਅਤੇ ਜਦੋਂ ਉਹ ਨਹਿਰ ਤੇ ਕੰਮ ਕਰ ਰਹੇ ਸਨ ਤਾਂ ਟਰਾਲੀ ਵਾ ਲੇ ਨੂੰ ਕਿਹਾ ਗਿਆ ਕਿ ਉਹ ਟਰਾਲੀ ਹੌਲੀ ਚਲਾ ਵੇ ਕਿਉਂਕਿ ਅੱਗੇ ਬੱਚੇ ਘੁੰਮ ਰਹੇ ਹਨ। ਕਿ ਉਹ ਅੱਗੇ ਥੱਲੇ ਨਾ ਆ ਜਾਣ ਬਸ ਇਸੇ ਗੱਲ ਤੋਂ ਟਰਾਲੀ ਦਾ ਡਰਾਈਵਰ ਛਿੜ ਗਿਆ ਅਤੇ ਉਹ ਬੰਦੇ ਲੈ ਕੇ ਉਨ੍ਹਾਂ ਦੇ ਘਰ ਆ ਗਿਆ। ਇਸ ਤੋਂ ਬਾਅਦ ਪੰਜ ਸੱਤ ਬੰਦੀ ਤੇਜ਼ਧਾਰ ਹਥਿਆਰ ਲੈ ਕੇ ਉ ਨ੍ਹਾਂ ਦੇ ਘਰ ਆ ਗਏ।
ਅਤੇ ਮਾਂ ਧੀ ਨੂੰ ਇਕੱਲੀਆਂ ਦੇਖ ਕੇ ਉਨ੍ਹਾਂ ਤੇ ਹਮਲਾ ਵੀ ਕਰ ਦਿੱ ਤਾ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਹੁਣ ਉਨ੍ਹਾਂ ਨੇ ਪੁਲੀਸ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।