ਦੋਸਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਲੰਦਨ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਲੰਦਨ ਵਿੱਚ ਰਹਿਣ ਵਾਲੀ ਅਮਾਂਡਾ ਨੇ ਆਪਣੀ ਹੀ ਪਾਲਤੂ ਕੁੱਤੀ ਨਾਲ ਵਿਆਹ ਕਰਵਾ ਲਿਆ। ਜਿਸਤੋਂ ਬਾਅਦ ਉਸਨੇ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।ਤੁਹਾਨੂੰ ਦੱਸ ਦਈਏ ਕਿ
ਅਮਾਂਡਾ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਾ ਸੀ।ਜਿਸ ਤੋਂ ਬਾਅਦ ਉਹ ਬਿਲਕੁਲ ਹੀ ਇਕੱਲੀ ਹੋ ਗਈ ਸੀ।ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਪਾਲਤੂ ਕੁੱਤੀ ਦੇ ਨਾਲ ਪਹਿਲਾਂ ਤੋਂ ਵੀ ਬਹੁਤ ਪਿਆਰ ਸੀ।ਇਸ ਤੋਂ ਬਾਅਦ ਉਸ ਨੇ ਆਪਣੇ ਵਿਆਹ ਦੀ ਡਰੈੱਸ ਖੁਦ ਤਿਆਰ ਕੀਤੀ ਅਤੇ ਬਹੁਤ ਸਾਰੇ
ਰਿਸ਼ਤੇਦਾਰਾਂ ਸਾਹਮਣੇ ਉਸ ਨੇ ਕੁੱਤੀ ਨਾਲ ਵਿਆਹ ਕਰਵਾ ਲਿਆ।ਇਹ ਕੁੱਤੀ ਉਸ ਦੀ ਪਾਲਤੂ ਜਾਨਵਰ ਹੈ।ਉਸ ਮਹਿਲਾ ਦਾ ਕਹਿਣਾ ਹੈ ਕਿ ਉਹ ਉਸਦੇ ਨਾਲ ਕਾਫੀ ਖੁਸ਼ ਹੈ, ਕਿਉਂਕਿ ਕੁੱਤੀ ਉਸਦਾ ਬਹੁਤ ਖਿਆਲ ਰੱਖਦੀ ਹੈ।ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਇਸ ਵਿਆਹ ਦੀਆਂ ਕਾਫੀ
ਤਸਵੀਰਾਂ ਦੇਖੀਆਂ ਜਾ ਸਕਦੀਆਂ।ਇਸ ਤਰ੍ਹਾਂ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।