Breaking News

ਰਾਖੀ ਸਾਵੰਤ ਨੇ ਕੰਗਨਾ ਦੀ ਦੱਸੀ ਕਾਲੀ ਕਰਤੂਤ ਕਿਸ ਕਿਸ ਨਾਲ ਕੀਤਾ !

ਦੋਸਤੋ ਦੀਲਜੀਤ ਦੋਸਾਂਝ ਅਤੇ ਕੰਗਰਾ ਰੌਨਿਤ ਦੀ ਲ ੜਾ ਈ ਨੂੰ ਇੱਕ ਹੋਰ ਰਿਪਲਾਈ ਮਿਲਦਾ ਹੋਇਆ ਜੋ ਕਿ ਹੈ। ਰਾਖੀ ਸਾਵੰਤ ਵੱਲੋਂ ਕੰਗਨਾ ਰੌਨਿਤ ਨੂੰ ਰਿਪਲਾਈ ਦੋਸਤੋ ਇਸ ਵਿਚ ਰਾਖੀ ਸਾਵੰਤ ਦਾ ਸਿੱਧੇ ਸਿੱਧੇ ਤੌਰ ਤੇ ਕਹਿਣਾ ਇਹ ਹੈ। ਕਿ ਜਦੋਂ ਉਹ ਬੌਲੀਵੁੱਡ ਦੇ ਵਿਚ ਆਈ ਸੀ ਤਾਂ ਰਾਖੀ ਸਾਵੰਤ ਵੀ ਉਦੋਂ ਹੀ ਆਈ ਸੀ। ਪਰ ਕੰਗਨਾ ਰੌਨਿਤ ਦਾ ਨੇ ਚ ਰ ਇੰਨਾ ਗੰਦਾ ਹੈ

ਕਿ ਉਹ ਹਰ ਕਿਸੇ ਵਿਆਹੀ ਜੋੜੇ ਦੇ ਵਿੱਚ ਜਾਂਦੀ ਹੈ ਅਤੇ ਉਨ੍ਹਾਂ ਦੀ ਜੋੜੀ ਖ ਰਾ ਬ ਕਰ ਦਿੰਦੀ ਹੈ ਅਤੇ ਬਾਅਦ ਵਿੱਚ ਕਹਿੰਦੀ ਹੈ। ਕਿ ਇਸ ਨੇ ਮੈਨੂੰ ਟੋਕਿਆ ਅਤੇ ਇਸ ਨੇ ਮੈਨੂੰ ਪਾਲਿਆ। ਦੋਸਤੋ ਰਾਖੀ ਸਾਵੰਤ ਨੇ ਇਹ ਵੀ ਦੱਸਿਆ ਕਿ ਜਦੋਂ ਕੰਗਨਾ ਰੌਨਿਤ ਦੀ ਕੋਈ ਨਹੀਂ ਸੁਣਦਾ ਤਾਂ ਉਦੋਂ ਉਹ ਇਸ ਪ੍ਰਕਾਰ ਦੀਆਂ ਗੱਲਾਂ ਕਰਦੀ ਹੈ। ਜੋ ਹੁਣ ਉਹ ਕਰ ਰਹੀ ਹੈ। ਪ ਹਿ ਲਾਂ ਵੀ ਜਦੋਂ ਕੰਗਨਾ ਰੌਨਿਤ ਨੇ

ਦਿਲਜੀਤ ਦੁਸਾਂਝ ਨੂੰ ਗਾਲ੍ਹ ਕੱਢੀ ਸੀ ਤਾਂ ਪੰਜਾਬ ਦੀ ਲੋ ਕ ਵੀ ਭੜਕ ਉੱਠੀ ਸਨ। ਅਤੇ ਹੁਣ ਵੀ ਉਹ ਚੁੱਪ ਕਰਕੇ ਬੈਠ ਹੀ ਚੁੱਕੀ ਹੈ। ਜੇਕਰ ਤੁਸੀਂ ਰਾਖੀ ਸਾਵੰਤ ਦਾ ਰਿਪਲਾਈ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ 10 ਅਜਿਹੀਆ ਲੜਕੀਆ ਜਿਹਨਾ ਦੀਆ ਪੁਰਾਣੀਆ ਤੇ ਹੁਣ ਦੀਆ ਤਸਵੀਰਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਅ ਜਿ ਹੇ ਲੋਕਾਂ …

Leave a Reply

Your email address will not be published. Required fields are marked *