ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਭ ਰ ਦੇ ਹੋਟਲਾਂ ਦੇ ਲੋਕਾਂ ਦੀਆਂ ਕੁਝ ਅਜਿਹੀਆਂ ਗੱਲਾਂ ਜਿਸ ਬਾਰੇ ਤੁਸੀਂ ਸੁਣ ਕੇ ਇੰਨੇ ਹੈਰਾਨ ਹੋ ਜਾਵੋਗੇ ਕਿ ਨਾ ਤਾਂ ਤੁਹਾਨੂੰ ਹੋਟਲ ਦਾ ਬਿਸਤਰ ਪਸੰਦ ਆਵੇਗਾ ਅਤੇ ਨਾ ਹੀ ਹੋਟਲਾਂ ਦਾ ਖਾਣਾ। ਦੋਸਤੋ ਹੋਟਲਾਂ ਦੀ ਵਿੱਚ ਵੈੱਜ ਅਤੇ ਨਾਨ ਇਵੇਜ਼ਿਵ ਖਾਣੇ ਦੇ ਵਿਚ ਬਹੁਤਾ ਕੋਈ ਅੰਤਰ ਨਹੀਂ ਰੱਖਿਆ ਜਾਂ ਦਾ। ਉਹ ਵਿਜ ਖਾਣੇ ਦੇ ਵਿਚ ਹੀ
ਨੌਨਵੈੱਜ ਖਾਣੇ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਚੀ ਜ਼ਾਂ ਵੀਹ ਵੇਜ ਖਾਣੀ ਦੀ ਵਿੱਚ ਵਰਤ ਲੈਂਦੇ ਹਨ। ਜਿਸ ਕਾਰਨ ਉਹ ਵੈੱਜ ਖਾਣਾ ਸਿਰਫ ਨਾਮ ਦਾ ਹੀ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਦੋਸਤੋ ਕਈ ਕਈ ਮਹੀਨਿਆਂ ਤਕ ਕਮਰਿਆਂ ਦੀ ਵਿੱਚ ਵਿਛਾਏ ਹੋਏ ਬਿਸਤਰਾ ਨੂੰ ਨਹੀਂ ਬਦਲਦੇ। ਦੋਸਤੋ ਜੇਕਰ ਹੋਟਲ ਦੀ ਕਿ ਸੇ ਕਮਰੇ ਦੀ ਵਿਚ ਕਿਸੇ ਦੀ ਲਾਸ਼ ਹੋਵੇ।
ਭਾਵ ਜੇ ਕਿਸੇ ਦੀ ਮੌਤ ਹੋ ਜਾਵੇ ਤਾਂ ਇਸ ਗੱਲ ਦਾ ਸਭ ਤੋਂ ਲੁ ਕਾ ਰੱਖਿਆ ਜਾਂਦਾ ਹੈ। ਕਿਉਂ ਕੀ ਇਸ ਦੀ ਨਾਲ ਉਨ੍ਹਾਂ ਦੇ ਹੋਟਲ ਦੀ ਇਮੇਜ ਖਰਾਬ ਹੋ ਸਕਦੀ ਹੈ। ਜਿਸ ਕਾਰਨ ਉਹ ਸ਼ਾਇਦ ਉਸ ਬਿਸਤਰ ਨੂੰ ਵੀ ਚੇਂਜ ਨਹੀਂ ਕਰਦੇ ਹੋਣਗੇ। ਜਿ ਸ ਤੇ ਲਾਸ਼
ਕਈ ਕਈ ਘੰਟੇ ਪਈ ਰਹਿੰਦੀ ਹੈ। ਇਹ ਜਾਣਕਾਰੀ ਸੋਸਲ ਮੀ ਡੀ ਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।