Breaking News

ਚੁਟਕੀਆਂ ਵਿੱਚ ਮਿਲੇਗਾ ਦਰਦ ਤੋ ਛੁਟਕਾਰਾ ਤੇ ਦੰਦਾਂ ਦਾ ਕੀੜਾ ਆਵੇਗਾ ਬਾਹਰ !

ਆਮ ਦਿਖਾਈ ਦੇਣ ਵਾਲੀ ਘਾਹ ਬੂਟੀ ਵੀ ਕਈ ਵਾ ਰ ਗੁਣਕਾਰੀ ਹੋ ਸਕਦੀ ਹੈ।ਅੱਜ ਅਸੀਂ ਗੱਲ ਕਰਾਂਗੇ ਲਟਜੀਰਾ ਘਾਹ ਬੂਟੀ ਦੇ ਬਾਰੇ ਵਿੱਚ। ਆਮ ਦਿਖਾਈ ਦੇਣ ਵਾਲਾ ਇਹ ਪੌਦਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।ਇਸ ਪੌਦੇ ਦਾ ਇਸਤੇਮਾਲ ਦੰਦਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ।ਅੱਜ ਕੱਲ੍ਹ ਦੇ ਖਾ ਣ-ਪੀਣ ਦੇ ਤਰੀਕਿਆਂ ਦੇ ਕਾਰਨ ਦੰਦਾਂ ਉੱਤੇ

ਕਈ ਤਰ੍ਹਾਂ ਦੇ ਪ੍ਰਭਾਵ ਪੈ ਰਹੇ ਹਨ।ਬੱਚੇ ਬਹੁਤ ਜ਼ਿਆਦਾ ਟਾ ਫੀ ਆਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਦੰਦਾਂ ਦੇ ਵਿੱਚ ਕੀੜੇ ਦੀ ਸਮੱਸਿਆ ਪੈਦਾ ਕਰਦੇ ਹਨ। ਲਟਜੀਰਾ ਪੌਦਾ ਦੰਦਾਂ ਦੀਆਂ ਸਮੱਸਿਆ ਨੂੰ ਖਤਮ ਕਰਦਾ ਹੈ। ਜੇਕਰ ਦੰਦਾਂ ਦੇ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਲਟਜੀਰੇ ਦੀਆਂ ਕੁਝ ਪੱਤੀਆਂ ਲੈ ਲਵੋ ਅਤੇ ਉਨ੍ਹਾਂ ਨੂੰ ਚ ਬਾ ਕੇ ਆਪਣੇ ਦੰਦਾਂ ਤੇ ਲਗਾਉ।ਇਸਦੇ ਨਾਲ ਦੰਦਾਂ ਦਾ ਦਰਦ ਠੀਕ

ਹੋ ਜਾਵੇਗਾ।ਇਸਦੇ ਨਾਲ ਦੰਦ ਮਜ਼ਬੂਤ ਅਤੇ ਬੈਕਟੀਰੀਆ ਮੁਕਤ ਹੋ ਜਾ ਣ ਗੇ। ਲਟਜੀਰੇ ਦੇ ਤਣੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸਦੀ ਦਾਤਣ ਕਰੋ।ਇਸਦੇ ਨਾਲ ਦੰਦ ਮਜ਼ਬੂਤ ਅਤੇ ਖੂਬਸੂਰਤ ਬਣਨਗੇ।ਇਸਦੇ ਹੋਰ ਲਾਭ ਪ੍ਰਾਪਤ ਕਰਨ ਲਈ ਇਸਨੂੰ ਜੜ੍ਹ ਸਹਿਤ ਪੁੱਟ ਲਵੋ।ਇਸਦੀ ਜੜ੍ਹ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਇਸਦੀ ਦਾਤਣ ਕ ਰੋ। ਇਸਦੇ ਨਾਲ ਦੰਦ ਦਰਦ,ਦੰਦਾਂ ਵਿੱਚ ਕੀੜੇ

ਦੀ ਸਮਸਿਆ ਆਦਿ ਸਮਸਿਆਵਾਂ ਖਤਮ ਹੋ ਜਾਣਗੀਆਂ।ਸੋ ਦੋਸਤੋ ਦੰ ਦਾਂ ਦੀਆਂ ਸਮਸਿੱਆਵਾਂ ਨੂੰ ਖ਼ਤਮ ਕਰਨ ਦੇ ਲਈ ਲਟਜੀਰੇ ਪੌਦੇ ਨੂੰ ਜ਼ਰੂਰ ਵਰਤੋਂ।ਇਸਦਾ ਹਰੇਕ ਭਾਗ ਦੰਦਾਂ ਦੀਆਂ ਸਮਸਿੱਆਵਾਂ ਨੂੰ ਖ਼ਤਮ ਕ ਰੇ ਗਾ।

ਇਸ ਤਰ੍ਹਾਂ ਹਰ ਪੌਦੇ ਦਾ ਆਪਣਾ ਮਹੱਤਵ ਹੁੰਦਾ ਹੈ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *