Breaking News

ਪਤਨੀ ਦੇ ਨਾਮ ਤੇ ਛੁੱਟੀ ਮੰਗ ਰਿਹਾ ਸੀ ਪੁਲਿਸ ਵਾਲਾ ਸੱਚ ਜਾਣ ਮੱਚ ਗਿਆ ਬਵਾਲ !

ਸਰਕਾਰੀ ਨੌਕਰੀ ਮਿਲਣਾ ਕਾਫੀ ਮੁਸ਼ਕਿਲ ਦੀ ਗੱਲ ਹੁੰਦੀ ਹੈ। ਜੇ ਕ ਰ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਇਸਦੇ ਕਾਨੂੰਨ ਵੀ ਬਹੁਤ ਜ਼ਿਆਦਾ ਸਖ਼ਤ ਹੁੰਦੇ ਹਨ।ਸਰਕਾਰੀ ਨੌਕਰੀ ਵਿੱਚ ਛੁੱਟੀ ਲੈਣ ਲਈ ਅਰਜ਼ੀ ਦੇਣੀ ਪੈਂਦੀ ਹੈ ਜੋ ਕਿ ਖਾਰਜ ਵੀ ਹੋ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਭੋਪਾਲ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਇੱ ਕ ਟਰੈਫਿਕ ਪੁਲਿਸ ਕਰਮੀਆਂ ਨੇ ਛੁੱਟੀ ਲਈ ਅਰਜੀ

ਲਿਖੀ।ਜਿਸ ਵਿੱਚ ਉਸਨੇ ਆਪਣੀ ਪਤਨੀ ਦੁਆਰਾ ਦਿੱਤੀਆਂ ਗ ਈਆਂ ਧਮਕੀਆਂ ਨੂੰ ਮੁੱਖ ਰੱਖਿਆ।ਉਸਨੇ ਲਿਖਿਆ ਹੋਇਆ ਸੀ ਕਿ ਉਸਦੀ ਪਤਨੀ ਦੇ ਭਰਾ ਦਾ ਵਿਆਹ ਹੈ।ਉਸਦੀ ਪਤਨੀ ਉਸਨੂੰ ਧਮਕੀ ਦੇ ਰਹੀ ਹੈ ਕਿ ਸਮੇਂ ਸਿਰ ਪਹੁੰਚ ਜਾਉ ਨਹੀਂ ਤਾਂ ਕੁਝ ਵੀ ਹੋ ਸਕਦਾ ਹੈ।ਜਿਸ ਕਾਰਨ ਮੈਨੂੰ ਪੰਜ ਦਿਨਾਂ ਦੀ ਛੁੱਟੀ ਦਿੱਤੀ ਜਾਵੇ।ਇਸ ਤਰ੍ਹਾਂ ਉਸ ਅਧਿਕਾਰੀ ਨੇ ਛੁੱਟੀ ਲੈਣ ਲਈ ਆਪਣੀ ਪਤਨੀ

ਦੀਆਂ ਧਮਕੀਆਂ ਨੂੰ ਅੱਗੇ ਰੱਖਿਆ।ਇਸ ਅਰਜ਼ੀ ਨੂੰ ਪੜ੍ਹ ਕੇ ਉਥੋਂ ਦੇ ਡੀ ਆਈਂ ਜੀ ਬਹੁਤ ਹੈਰਾਨ ਹੋਏ।ਉਨ੍ਹਾਂ ਨੇ ਇਸ ਅਧਿਕਾਰੀ ਨੂੰ ਤੁਰੰਤ ਮਿਲਣ ਲਈ ਆਡਰ ਕੀਤੇ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਵਿੱਚ ਹੋਰ ਜਾਨਣਾ ਚਾਹੁੰਦੇ ਹਨ।ਇਸ ਤਰ੍ਹਾਂ ਇਹ ਮਾਮਲਾ ਕਾਫੀ ਹਾਸਰਸ ਪੈਦਾ ਕਰ ਰਿਹਾ ਹੈ।

ਆਪਣੀ ਪਤਨੀ ਦੀਆਂ ਧਮਕੀਆਂ ਦਾ ਸਹਾਰਾ ਲੈ ਕੇ ਉਹ ਅਧਿਕਾਰੀ ਛੁੱ ਟੀ ਪ੍ਰਾਪਤ ਕਰਨਾ ਚਾਹੁੰਦਾ ਸੀ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣ ਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *