Home / ਵਾਇਰਲ / ਇਸ ਖਬਰ ਨੇ ਸਭ ਨੁੂੰ ਹੈਰਾਨ ਕਰਕੇ ਰੱਖ ਦਿੱਤਾ !

ਇਸ ਖਬਰ ਨੇ ਸਭ ਨੁੂੰ ਹੈਰਾਨ ਕਰਕੇ ਰੱਖ ਦਿੱਤਾ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਲੜਕੀ ਰਾਬੀਆ ਸਿੱਧੂ ਨੇ ਕੀਤਾ ਕੁਝ ਅਜਿਹਾ,ਜਿਸ ਦੀ ਚਰਚਾ ਹੋ ਰਹੀ ਹੈ।ਦੋਸਤੋ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਕਾਰਣ ਸੁਰੱਖੀਆ ਦੇ ਵਿੱਚ ਬਣੇ ਰਹਿੰਦੇ ਹਨ।ਇਸੇ ਦੌਰਾਨ

ਹੀ ਨਵਜੋਤ ਸਿੰਘ ਸਿੱਧੂ ਦੀ ਲੜਕੀ ਵੀ ਹਾਲ ਹੀ ਦੇ ਵਿੱਚ ਸਰਗਰਮ ਹੈ।ਤੁਹਾਨੂੰ ਦੱਸ ਦਈਏ ਕਿ ਖੇਤੀ ਅੰਦੋਲਨ ਸਮੇਂ ਰੋਸ ਪ੍ਰਦਰਸ਼ਨ ਦਿਖਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਦੀ ਛੱਤ ਉੱਤੇ ਕਾਲਾ ਝੰਡਾ ਲਹਿਰਾਇਆ ਸੀ।ਇਹ ਸੱਭ ਕਿਸਾਨਾਂ ਦੇ ਹਿੱਤ ਦੇ ਲਈ ਕੀਤਾ ਗਿਆ ਸੀ।ਇਸਦੇ ਚਲਦੇ ਗੁਰਪੁਰਬ

ਦੇ ਦਿਹਾੜੇ ਤੇ ਮੋਦੀ ਸਰਕਾਰ ਵੱਲੋਂ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਕਿਸਾਨ ਬਹੁਤ ਹੀ ਜਿਆਦਾ ਖੁਸ਼ ਹੋਏ। ਇਸ ਘਟਨਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਲੜਕੀ ਨੇ ਆਪਣੇ ਘਰ ਦੀ ਛੱਤ ਉੱਤੇ ਲਗਾਇਆ ਗਿਆ ਕਾਲਾ ਝੰਡਾ ਉਤਾਰ

ਦਿੱਤਾ। ਕਿਉਂਕਿ ਇਹ ਝੰਡਾ ਰੋਸ ਪ੍ਰਦਰਸ਼ਨ ਦਰਸਾਉਂਦਾ ਸੀ।ਪਰ ਹੁਣ ਕਿਸਾਨਾਂ ਦੀ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਇਸ ਖੁਸ਼ੀ ਦੇ ਮੌਕੇ ਤੇ ਉਹਨਾਂ ਨੇ ਉਸ ਝੰਡੇ ਨੂੰ ਉਤਾਰ ਦਿੱਤਾ।ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਲੜਕੀ ਦੇ ਇਸ ਕੰਮ ਦੀ ਚਰਚਾ ਬਹੁਤ ਜ਼ਿਆਦਾ ਵਧ ਗਈ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!