Breaking News
Home / ਦੇਸੀ ਨੁਸਖੇ / ਸਾਬਣ ਦੀ ਥਾ ਚਿਹਰੇ ਤੇ ਲਗਾਓ ਇਹ ਚੀਜ ਫਿਰ ਦੇਖਿਓ !

ਸਾਬਣ ਦੀ ਥਾ ਚਿਹਰੇ ਤੇ ਲਗਾਓ ਇਹ ਚੀਜ ਫਿਰ ਦੇਖਿਓ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਲੋਕ ਆਪਣੇ ਚਿਹਰੇ ਦਾ ਧਿਆਨ ਰੱਖਣ ਦੇ ਲਈ ਲੋਕ ਬਹੁਤ ਸਾਰੇ ਪ੍ਰੋਡਕਟ ਇਸਤੇਮਾਲ ਕਰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸਵਾਸ਼ ਬਣਾ ਕੇ ਦੱਸਾਂਗੇ ਜਿਸ ਦਾ ਇਸਤੇਮਾਲ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਕਰ ਸਕਦੇ ਹੋ। ਇੱਕ ਕਟੋਰੇ ਦੇ ਵਿੱਚ ਇੱਕ ਚਮਚ ਵੇਸਣ,ਇੱਕ ਚੱਮਚ ਸੰਤਰੇ

ਦੇ ਛਿਲਕੇ ਦਾ ਪਾਊਡਰ,ਇੱਕ ਚਮਚ ਚੰਦਨ ਪਾਊਡਰ, 1 ਚੱਮਚ ਮੁਲਤਾਨੀ ਮਿੱਟੀ ਪਾਊਡਰ ਲੈ ਲਵਾਂਗੇ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਇਸ ਪਾਊਡਰ ਨੂੰ ਤਿਆਰ ਕਰਕੇ ਤੁਸੀਂ ਕੱਚ ਦੇ ਜਾਰ ਵਿੱਚ ਸਟੋਰ ਕਰ ਕੇ ਰੱਖ ਲਵੋ।ਹੁਣ ਦੋਸਤੋ ਜਦੋਂ ਵੀ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰਨਾ ਹੈ ਤਾਂ ਇਸ ਪਾਊਡਰ 1

ਚੱਮਚ ਲੈ ਲਵੋ।ਇਸ ਵਿੱਚ 1 ਚਮਚ ਕੱਚਾ ਦੁੱਧ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ ਅਤੇ ਇਸ ਦੇ ਨਾਲ ਆਪਣੇ ਚਿਹਰੇ ਨੂੰ ਤੁਸੀਂ ਧੋਣਾ ਹੈ।ਇਸ ਨੂੰ ਤੁਸੀਂ ਫੇਸ ਵਾਸ਼ ਦੀ ਤਰ੍ਹਾਂ ਇਸਤੇਮਾਲ ਕਰਨਾ ਹੈ।ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਇਸ ਤਰੀਕੇ ਦੇ ਨਾਲ ਆਪਣੇ ਚਿਹਰੇ ਦੀ ਦੇਖਭਾਲ

ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਮੌਜੂਦ ਡੈੱਡ ਸਕਿਨ ਸੈਲਸ ਖਤਮ ਹੋ ਜਾਣਗੇ।ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਇਸ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!