ਕਈ ਵਾਰ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਦੁੱਖ਼ ਦਸਤਕ ਦੇ ਦਿੰਦੇ ਹਨ। ਅ ਜਿ ਹਾ ਹੀ ਮਾਮਲਾ ਤਰਨਤਾਰਨ ਦੇ ਇਲਾਕੇ ਪੱਟੀ ਤੋਂ ਸਾਹਮਣੇ ਆ ਰਿਹਾ ਹੈ।ਜਿਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਮਸ਼ਹੂਰ ਹਲਵਾਈ ਰਾਕੇਸ਼ ਕੁਮਾਰ ਦੇ ਪੁੱਤਰ ਅਸ਼ੀਸ਼ ਕੁਮਾਰ ਦੀ ਹੈ।ਦਰਅਸਲ ਅਸ਼ੀਸ਼ ਕੁਮਾਰ ਦੀ ਭੈ ਣ ਦਾ ਵਿਆਹ 10 ਦਸੰਬਰ ਅੰਮ੍ਰਿਤਸਰ
ਵਿਖੇ ਹੋਇਆ ਸੀ।ਇਸ ਤੋਂ ਬਾਅਦ ਸਥਾਨਕ ਇਲਾਕੇ ਦੇ ਇੱਕ ਪੈ ਲ ਸ ਦੇ ਵਿੱਚ ਡੀ ਜੇ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।ਡੀ ਜੇ ਪਾਰਟੀ ਦੇ ਵਿੱਚ ਸਾਰੇ ਰਿਸ਼ਤੇਦਾਰ ਬਹੁਤ ਹੀ ਜ਼ਿਆਦਾ ਖੁਸ਼ ਸਨ ਅਤੇ ਖੁਸ਼ੀਆਂ ਮਨਾ ਰਹੇ ਸਨ।ਉਸੇ ਦੌਰਾਨ ਅਸ਼ੀਸ਼ ਕੁਮਾਰ ਦੀ ਭੈਣ ਅਤੇ ਜੀਜਾ ਨੱਚਣ ਲੱਗ ਪਏ।ਅਸ਼ੀਸ਼ ਕੁਮਾਰ ਉਨ੍ਹਾਂ ਤੋਂ ਪੈਸੇ ਵਾਰਨ ਲੱ ਗ ਪਿਆ।ਉਸੇ ਦੌਰਾਨ ਕੁਝ ਅਜਿਹਾ ਹੋਇਆ ਜਿਸ
ਕਾਰਣ ਖੁਸ਼ੀਆਂ ਦੁੱਖ ਦੇ ਵਿੱਚ ਬਦਲ ਗਈਆਂ।ਨ ਚ ਦੇ ਤੇ ਖੁਸ਼ੀਆਂ ਮਨਾਉਂਦੇ ਅਸ਼ੀਸ਼ ਕੁਮਾਰ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਸਾਰੇ ਪਰਿਵਾਰ ਦੇ ਸਾਹਮਣੇ ਤੜਫਣ ਲੱਗ ਪਿਆ।ਇਸ ਤੋਂ ਬਾਅਦ ਉਸ ਦਾ ਪਰਿਵਾਰ ਉਸਨੂੰ ਹਸਪਤਾਲ ਲੈ ਕੇ ਗਿਆ ਅਤੇ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਸਾਰੇ ਪਰਿਵਾਰ ਦੀਆਂ ਖੁ ਸ਼ੀ ਆਂ ਗਮ ਦੇ ਵਿਚ ਬਦਲ ਗਈਆਂ।ਇਸ ਤੋਂ
ਬਾਅਦ ਪੱਟੀ ਦੇ ਵਿਚ ਹੀ ਅਸ਼ੀਸ਼ ਕੁਮਾਰ ਦਾ ਅੰਤਿਮ ਸੰਸਕਾਰ ਕ ਰ ਦਿੱਤਾ ਗਿਆ।ਇਸ ਤਰ੍ਹਾਂ ਇਹ ਖੁਸ਼ੀ ਦਾ ਮਾਹੌਲ ਕਿੰਜ ਦੁੱਖਾਂ ਵਿੱਚ ਬਦਲ ਗਿਆ ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।
Check Also
ਵਿਆਹੀ ਕੁੜੀ ਨੇ ਪਤੀ ਦੀ ਗੈਰਹਾਜਰੀ ਵਿੱਚ ਬੁਲਾਇਆ ਆਸਿਕ ਨੂੰ ਪਰ ਉੱਪਰੋ ਪਹੁੰਚ ਗਿਆ ਪਤੀ !
ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜਿ ਸ ਦੇ ਵਿਚ ਇੱਕ …