ਅੱਜ ਕੱਲ੍ਹ ਝੜਦੇ ਵਾਲਾਂ ਦੀ ਸਮਸਿਆ ਕਾਫ਼ੀ ਵ ਧ ਦੀ ਜਾ ਰਹੀ ਹੈ। ਹਲਕੀ ਉਮਰ ਦੇ ਵਿੱਚ ਹੀ ਗੰਜਾਪਨ ਅਤੇ ਵਾਲ ਸਫੇਦ ਹੋ ਰਹੇ ਹਨ।ਇਹ ਬਹੁਤ ਹੀ ਗੰਭੀਰ ਸਮੱਸਿਆ ਬਣ ਗਈ ਹੈ। ਲੋਕ ਬਹੁਤ ਸਾਰੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਪਰ ਉਨ੍ਹਾਂ ਨੂੰ ਸਹੀ ਰਿਜਲਟ ਦੇਖਣ ਨੂੰ ਨਹੀਂ ਮਿਲਦਾ। ਵਾਲਾਂ ਦੀ ਕਮਜ਼ੋਰੀ ਝੜਦੇ ਵਾਲ ਸਿਰ ਦੇ ਵਿੱਚ ਗੰਜਾਪਣ ਅ ਤੇ ਸਫੈਦ ਵਾਲਾਂ ਦੀਆਂ
ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬ ਹੁ ਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਖਾਲੀ ਕਟੋਰਾ ਲਵੋ।ਇਸ ਵਿੱਚ ਦੋ ਚਮਚ ਕਾਲੇ ਤਿਲ ਦੋ ਚਮਚ ਅਲਸੀ ਦੇ ਬੀਜ ਅਤੇ ਇੱਕ ਚਮਚ ਕਲੋਂਜੀ ਪਾ ਲਵੋ।ਇਹ ਤਿੰਨੇ ਚੀਜ਼ਾਂ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹ ਨ।ਕਲੋਜੀ ਵਾਲਾਂ ਨੂੰ
ਝੜਨ ਤੋਂ ਰੋਕਦੀ ਹੈ ਅਤੇ ਕਾਲੇ ਤਿਲ ਇਨ੍ਹਾਂ ਨੂੰ ਮਜ਼ਬੂਤ ਕ ਰ ਦੇ ਹਨ।ਅਲਸੀ ਦੇ ਬੀਜ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਨੂ ਤਿੰਨਾਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਦਰਦਰਾ ਪੀਸ ਲਵੋ।ਇਸ ਤੋਂ ਬਾਅਦ ਇੱਕ ਕੜਾਹੀ ਵਿੱਚ ਦੋ ਚਮਚ ਦੇ ਕਰੀਬ ਸਰ੍ਹੋਂ ਦਾ ਤੇਲ ਪਾ ਦਿਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਸਾਡਾ ਤਿਆਰ ਮਿ ਸ਼ ਰ ਣ ਪਾ ਦਿਓ।ਇਨ੍ਹਾਂ ਨੂੰ ਹਲਕੀ ਅੱਗ ਤੇ
ਪਕਾਉ।ਇਸ ਦੇ ਨਾਲ ਹੀ ਇਸ ਮਿਸ਼ਰਣ ਵਿੱਚ ਚਾਰ ਚੱਮਚ ਆ ਮ ਲਾ ਪਾਊਡਰ ਪਾ ਦਿਓ ਅਤੇ ਇਸ ਮਿਸ਼ਰਣ ਨੂੰ ਹਿਲਾਉਂਦੇ ਰਹੋ।ਇਸ ਤੋਂ ਬਾਅਦ 4 ਚੱਮਚ ਤੁਸੀਂ ਇਸ ਵਿੱਚ ਆਰੰਡੀ ਦਾ ਤੇਲ ਪਾਉਣਾ ਹੈ। ਆਰੰਡੀ ਦਾ ਤੇਲ ਵਾਲਾਂ ਦੇ ਲਈ ਇੱਕ ਵਰਦਾਨ ਮੰਨਿਆ ਗਿਆ ਹੈ।ਸੋ ਦੋਸਤੋ ਜਦੋਂ ਤੇਲ ਤਿਆਰ ਹੋ ਜਾਵੇ ਤਾਂ ਇਸ ਨੂੰ ਕਿਸੇ ਬਰਤਨ ਦੇ ਵਿੱਚ ਛਾਣ ਲਵੋ। ਇ ਸ ਤੇਲ ਦਾ ਇਸਤੇਮਾਲ
ਤੁਸੀਂ ਰੋਜ਼ਾਨਾ ਵੀ ਕਰ ਸਕਦੇ ਹੋ।ਆਪਣੇ ਵਾਲਾਂ ਵਿੱਚ ਇਸ ਤੇਲ ਨੂੰ ਲ ਗਾ ਕੇ 20 ਮਿੰਟ ਮਸਾਜ ਕਰੋ।ਫਿਰ ਆਪਣੇ ਵਾਲਾਂ ਨੂੰ ਤੁਸੀਂ ਧੋ ਸਕਦੇ ਹੋ।ਸੋ ਦੋਸਤੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱ ਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।
Check Also
ਗਾਜਰ ਦੇ ਜੂਸ ਵਿੱਚ ਇਹ 2 ਚੀਜਾ ਮਿਲਾਕੇ 4 ਦਿਨ ਲਗਾ ਲਓ ਛਾਈਆ ਜੜ ਤੋ ਖਤਮ !
ਚਿਹਰੇ ਤੇ ਝੁਰੜੀਆਂ ਅਤੇ ਛਾਈਆਂ ਬਹੁਤ ਹੀ ਬਦਸੂਰਤ ਦਿ ਖਾ ਈ ਦਿੰਦੀਆਂ ਹਨ। ਕਈ ਵਾਰ …