Breaking News
Home / ਦੇਸੀ ਨੁਸਖੇ / ਗੁਰਦੇ ਦੀ ਪੱਥਰੀ ਕੱਡਣ ਦਾ ਘਰੇਲੂ ਇਲਾਜ ਦੇਖੋ !

ਗੁਰਦੇ ਦੀ ਪੱਥਰੀ ਕੱਡਣ ਦਾ ਘਰੇਲੂ ਇਲਾਜ ਦੇਖੋ !

ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਦੇ ਗੁਰਦਿਆਂ ਦੇ ਵਿੱਚ ਪੱਥਰੀ ਦੀ ਸਮੱਸਿਆ ਉਤਪੰਨ ਹੋ ਰਹੀ ਹੈ।ਇਹ ਪੱਥਰੀ ਕਈ ਪ੍ਰਕਾਰ ਦੀ ਹੋ ਸਕਦੀ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਗੁਰਦੇ ਦੀ ਪੱਥਰੀ ਨੂੰ ਬਾਹਰ ਕਿਵੇਂ ਕੱਢ ਸਕਦੇ ਹੋ।ਦੋਸਤੋ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਦਿਨ ਦੇ ਵਿੱਚ ਵੱਧ ਤੋਂ ਵੱਧ ਪਾਣੀ ਪੀਣ ਦੀ ਲੋੜ ਹੁੰਦੀ ਹੈ।

ਇਸ ਤੋਂ ਇਲਾਵਾ ਗੁਰਦੇ ਵਿੱਚ ਪੱਥਰੀ ਹੋਣ ਦੀ ਸੂਰਤ ਵਿੱਚ ਟਮਾਟਰ,ਪਾਲਕ,ਬੈਂਗਣ ਅਮਰੂਦ ਅਤੇ ਪਨੀਰ ਦਾ ਸੇਵਨ ਨਹੀਂ ਕਰਨਾ ਚਾਹੀਦਾ।ਹੁਣ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਗੁਰਦੇ ਵਿੱਚ ਮੌਜੂਦ ਪੱਥਰੀ ਨੂੰ ਬਾਹਰ ਕੱਢਿਆ ਜਾ ਸਕਦਾ ਹੈ।ਤੁਸੀਂ ਇੱਕ ਛੱਲੀ ਦੇ ਵਾਲ ਲੈ ਲਵੋ ਅਤੇ

ਉਸ ਨੂੰ ਇੱਕ ਗਿਲਾਸ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਵੋ।ਜਦੋਂ ਇਹ ਡਰਿੰਕ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਦਿਨ ਦੇ ਵਿੱਚ ਕਿਸੇ ਵੀ ਸਮੇਂ ਸੇਵਨ ਕਰ ਸਕਦੇ ਹੋ।ਇਸ ਨੁਸਖ਼ੇ ਦਾ ਸੇਵਨ ਤੁਸੀਂ ਲਗਾਤਾਰ 15 ਦਿਨ ਕਰਨਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਗੁਰਦੇ ਬਿਲਕੁਲ ਸਾਫ

ਹੋ ਜਾਣਗੇ।ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ

ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਪੱਤੇ ਲੱਸੀ ਚ ਪਾਕੇ ਪੀਓ ਕਦੇ ਜੋੜ ਦਰਦ ਨਹੀ ਕਰਦੇ ਮੋਟਾਪਾ ਦਿਲ ਰੋਗ ਪੇਟ ਰੋਗਾ ਤੋ ਛੁਟਕਾਰਾ !

ਦੋਸਤੋ ਬਹੁਤ ਸਾਰੀਆਂ ਜੜੀ-ਬੂਟੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਸਾਲਿਆਂ ਦੇ ਰੂਪ ਵਿਚ ਸੇਵਨ ਕੀਤਾ …

Leave a Reply

Your email address will not be published. Required fields are marked *

error: Content is protected !!