ਨਾਲੇ ਦੀ ਚੱਲ ਰਹੀ ਸੀ ਖੁਦਾਈ ਨਿਕਲਿਆ ਕੁਝ ਅਜਿਹਾ ਕਿ ਮੱਚ ਗਿਆ ਹੜਕੰਪ !

ਭਾਗਲਪੁਰ ਤੋਂ ਇੱਕ ਬੇਹੱਦ ਅਜੀਬ ਮਾਮਲਾ ਸਾਹਮਣੇ ਆ ਰਿ ਹਾ ਹੈ ਜੋ ਕਿ ਆਪਣੇ ਆਪ ਵਿੱਚ ਇਤਿਹਾਸਕ ਮਹੱਤਤਾ ਰੱਖਦਾ ਹੈ।ਦਰਅਸਲ ਇਸ ਜਗ੍ਹਾ ਤੇ ਇੱਕ ਨਾਲੇ ਦੀ ਖੁਦਾਈ ਦੌਰਾਨ ਮਜ਼ਦੂਰਾਂ ਨੂੰ ਸਾਢੇ ਛੇ ਫੁੱਟ ਲੰਬੀ ਇਤਿਹਾਸਿਕ ਮਹੱਤਤਾ ਰੱਖਣ ਵਾਲੀ ਮੂਰਤੀ ਪ੍ਰਾਪਤ ਹੋਈ।ਜਿਸ ਤੋਂ ਬਾਅਦ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਮੂ ਰ ਤੀ ਦੇ ਨਾਲ ਸੈਲਫੀਆਂ

ਲੈਣੀਆਂ ਸ਼ੁਰੂ ਕਰ ਦਿੱਤੀਆਂ।ਪੁਰਾਤਨ ਚੀਜ਼ਾਂ ਦੇ ਮਾ ਹ ਰ ਡਾਕਟਰ ਬਿਹਾਰੀ ਲਾਲ ਦਾ ਕਹਿਣਾ ਹੈ ਕਿ ਇਹ ਮੂਰਤੀ ਇਤਿਹਾਸਿਕ ਮਹੱਤਤਾ ਰੱਖਦੀ ਹੈ।ਲੋਕਾਂ ਨੇ ਜਦੋਂ ਇਸ ਮੂਰਤੀ ਨੂੰ ਦੇਖਿਆ ਤਾਂ ਉਹਨਾਂ ਨੇ ਇਸ ਨੂੰ ਗੌਤਮ ਬੁੱਧ ਦੀ ਮੂਰਤੀ ਕਿਹਾ ਹੈ।ਦਰਅਸਲ ਇਸ ਜਗਾ ਤੇ ਨਾਲੇ ਦੀ ਖੁਦਾਈ ਕੀਤੀ ਜਾ ਰਹੀ ਸੀ। ਉਸੇ ਦੌਰਾਨ ਮਜਦੂਰਾਂ ਦੀ ਮਸ਼ੀਨ ਇੱਕ ਅਜੀਬ ਚੀ ਜ਼ ਦੇ ਨਾਲ ਟਕਰਾਈ।

ਜਿਸ ਤੋਂ ਬਾਅਦ ਸੁਰੱਖਿਅਤ ਢੰਗ ਦੇ ਨਾਲ ਖੁਦਾਈ ਕੀ ਤੀ ਗਈ ਅਤੇ ਉਸ ਜਗ੍ਹਾ ਵਿੱਚੋਂ ਸਾਢੇ ਛੇ ਫੁੱਟ ਲੰਬੀ ਇਤਿਹਾਸਕ ਮਹੱਤਤਾ ਰੱਖਣ ਵਾਲੀ ਮੂਰਤੀ ਬਰਾਮਦ ਹੋਈ। ਜਿਸ ਨੂੰ ਦੇਖ ਸਾਰੇ ਲੋਕ ਬਹੁਤ ਹੈਰਾਨ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਖੁਦਾਈ ਕਰਦੇ ਸਮੇਂ ਪਹਿਲਾਂ ਵੀ ਬਹੁਤ ਸਾਰੇ ਪੁਰਾਣੀਆਂ ਚੀਜ਼ਾਂ ਮਿ ਲ ਚੁੱਕੀਆਂ ਹਨ। ਮਾਹਿਰਾਂ ਦਾ ਕਹਿਣਾ ਹੈ

ਕਿ ਇਸ ਮੂਰਤੀ ਦੇ ਬਾਰੇ ਵਿੱਚ ਹੋਰ ਵੀ ਜਾਣਕਾਰੀ ਇੱਕਠੀ ਕੀ ਤੀ ਜਾਵੇਗੀ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੂਰਤੀ ਦੇ ਬਾਰੇ ਵਿੱਚ ਹੋਰ ਕੀ ਜਾਣਕਾਰੀ ਮਿਲਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *