ਅੱਜ-ਕੱਲ੍ਹ ਮੋਟਾਪੇ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰ ਹੀ ਹੈ ਜਿਸ ਕਾਰਨ ਨੌਜਵਾਨ ਪੀੜੀ ਕਾਫੀ ਜ਼ਿਆਦਾ ਪਰੇਸ਼ਾਨ ਹੈ।ਮੋਟਾਪੇ ਨੂੰ ਘੱਟ ਕਰਨ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਅਸਰਦਾਰ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਨੁਸਖੇ ਦੇ ਵਿੱਚ ਅਸੀਂ ਇੱਕ ਪਾਉਡਰ ਬਣਾਵਾਂਗੇ ਅਤੇ ਇਕ ਕਾੜ੍ਹਾ ਬਣਾਵਾਂਗੇ।ਸਭਤੋਂ ਪਹਿਲਾਂ ਅ ਸੀਂ ਕਾੜ੍ਹਾ ਬਣਾਵਾਂਗੇ।ਇੱਕ ਖਾਲੀ ਤਸਲਾ ਲਵੋ ਅਤੇ ਉਸ
ਵਿੱਚ ਇੱਕ ਗਿਲਾਸ ਪਾਣੀ ਪਾ ਦਵੋ।ਜਦੋਂ ਪਾਣੀ ਥੋੜ੍ਹਾ ਜਿ ਹਾ ਗਰਮ ਹੋ ਜਾਵੇ ਤਾਂ ਇਸ ਵਿੱਚ ਥੋੜ੍ਹਾ ਜਿਹਾ ਅਦਰਕ ਕੁੱਟ ਕੇ ਪਾ ਲਵੋ ਨਾਲ ਹੀ ਇਸ ਵਿੱਚ 1 ਚਮਚ ਗਰੀਨ ਟੀ ਅਤੇ ਇੱਕ ਚੱਮਚ ਦਾਲਚੀਨੀ ਪਾਊਡਰ ਪਾ ਦਿਓ।ਇਸ ਵਿੱਚ ਸਵਾਦ ਲਿਆਉਣ ਲਈ ਇੱਕ ਚੁਟਕੀ ਇਲਾਇਚੀ ਪਾਊਡਰ ਅਤੇ ਅੱਧਾ ਨਿੰਬੂ ਕੱਟ ਕੇ ਪਾਵੋ।ਇਸ ਨੂੰ ਅਸੀਂ ਹ ਲ ਕੀ ਅੱਗ ਤੇ ਪਕਾਉਣਾ ਹੈ। ਦੋਸਤੋ ਹੁਣ
ਅਸੀਂ ਪਾਉਡਰ ਬਣਾਉਣ ਦੀ ਵਿਧੀ ਦੱਸਾਂਗੇ।ਪਾਊਡਰ ਬ ਣਾ ਉ ਣ ਦੇ ਲਈ 50 ਗ੍ਰਾਮ ਅਲਸੀ 50 ਗ੍ਰਾਮ ਜੀਰਾ 50 ਗ੍ਰਾਮ ਅਸੀਂ ਸੌਂਫ ਲੈਣੀ ਹੈ। 25 ਗ੍ਰਾਮ ਅਸੀਂ ਇਸ ਵਿੱਚ ਅਜਵਾਇਣ ਲੈਣੀ ਹੈ।ਇਹਨਾਂ ਨੂੰ ਤਵੇ ਤੇ ਥੋੜ੍ਹਾ ਜਿਹਾ ਸੇਕ ਲਗਾਓ ਅਤੇ ਫਿਰ ਮਿਕਸੀ ਦੀ ਸਹਾਇਤਾ ਦੇ ਨਾਲ ਇਸ ਦਾ ਪਾਊਡਰ ਤਿਆਰ ਕਰ ਲਵੋ। ਦੋਸਤੋ ਕਾੜ੍ਹੇ ਨੂੰ ਵੀ ਇੱਕ ਗਿਲਾਸ ਦੇ ਵਿੱ ਚ ਕੱਢ ਲਵੋ।ਦੋਸਤੋ ਅਸੀਂ
ਪਾਊਡਰ ਦਾ 1 ਚਮਚ ਸਵੇਰੇ ਅਤੇ ਸ਼ਾਮ ਰੋਟੀ ਖਾਣ ਦੇ ਸਮੇਂ ਲੈਣਾ ਹੈ ਅ ਤੇ ਕਾਹੜੇ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਅਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਦੋਸਤੋ ਇਨ੍ਹਾਂ ਦੋਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਮੋਟਾਪੇ ਨੂੰ ਜਲਦੀ ਹੀ ਕਾਬੂ ਕਰ ਲਵਾਂਗੇ।ਸੋ ਦੋਸਤੋ ਮੋਟਾਪੇ ਨੂੰ ਘੱਟ ਕਰਨ ਲਈ ਇਹਨਾਂ ਨੁਸਖਿਆਂ ਨੂੰ ਜ਼ ਰੂ ਰ ਇਸਤੇਮਾਲ ਕਰੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।
Check Also
ਤੇਜਾਬ ਦੀ ਸਮੱਸਿਆ ਤੋ ਪੇ੍ਸਾਨ ਹੋ ਤਾ 10 ਮਿੰਟਾ ਚ ਪਾਓ ਰਾਹਤ !
ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਹਰ ਕਿ ਸੇ ਨੂੰ ਇਕ ਘਾਤਕ ਬੀਮਾਰੀ ਹੋ …