ਕਈ ਵਾਰ ਦੁਰਘਟਨਾਵਾਂ ਦੇ ਸਮੇਂ ਕੁਝ ਅ ਜਿ ਹੇ ਚਮਤਕਾਰ ਹੋ ਜਾਂ ਦੇ ਹਨ ਜਿਸ ਤੇ ਵਿਸ਼ਵਾਸ ਕਰਨਾ ਨਾ-ਮੁਮਕਿਨ ਜਿਹਾ ਲਗਦਾ ਹੈ। ਅੱਜ ਅਸੀਂ ਕੁਝ ਅਜਿਹੇ ਹੀ ਚਮਤਕਾਰੀ ਘਟਨਾਵਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ।ਦੋਸਤੋ ਚੀਨ ਦੇ ਵੁਹਾਨ ਸ਼ਹਿਰ ਦੇ ਵਿੱਚ ਸੰਨ 2016 ਨੂੰ ਅਜਿਹੀ ਦੁਰਘਟਨਾ ਵਾਪਰੀ ਜੋ ਕਿ ਬਹੁਤ ਹੀ ਹੈਰਾਨੀ ਵਾਲੀ ਸੀ। ਦਰਅਸਲ ਇੱ ਕ ਸੜਕ ਦੇ ਉੱਪਰ ਇੱਕ ਗੱਡੀ ਜਾ
ਰਹੀ ਸੀ।ਉਸ ਦੀ ਡਿੱਗੀ ਖੁੱਲ੍ਹੀ ਹੋਈ ਸੀ ਅਤੇ ਅਚਾਨਕ ਉ ਸ ਡਿੱਗੀ ਦੇ ਵਿੱ ਚੋਂ ਇੱਕ ਬੱਚਾ ਨਿਕਲ ਕੇ ਸੜਕ ਤੇ ਜਾ ਡਿਗਦਾ ਹੈ ਅਤੇ ਉਸੇ ਦੌਰਾਨ ਪਿੱਛੋਂ ਦੀ ਇੱਕ ਹੋਰ ਗੱਡੀ ਉਸ ਬੱਚੇ ਦੇ ਉਪਰ ਆ ਜਾਂਦੀ ਹੈ।ਪਰ ਇਸ ਨੂੰ ਪ੍ਰਮਾਤਮਾ ਦਾ ਚਮਤਕਾਰ ਕਿਹਾ ਜਾ ਸਕਦਾ ਹੈ ਕਿ ਉਸ ਬੱਚੇ ਨੂੰ ਇੱਕ ਖਰੋਚ ਤੱਕ ਨਹੀਂ ਆਈ।ਇਸ ਤਰ੍ਹਾਂ ਪਰਮਾਤਮਾ ਨੇ ਉ ਸ ਬੱਚੇ ਦੀ ਜਾ ਨ ਬਚਾ ਲਈ।ਸੜਕ ਤੇ ਫਿਸਲਣ
ਹੋਣ ਦੇ ਕਾਰਨ ਇੱਕ ਬਾਈਕ ਸਵਾਰ ਸੜਕ ਤੇ ਡਿੱਗ ਜਾਂਦਾ ਹੈ ਅ ਤੇ ਇੱ ਕ ਟਰੱਕ ਦੇ ਟਾਇਰਾਂ ਦੇ ਹੇਠਾਂ ਆਉਣ ਤੋਂ ਬਾਲ ਬਾਲ ਬੱਚਦਾ ਹੈ।ਉਸ ਵਿਅਕਤੀ ਦੇ ਕੋਲ ਖੜ੍ਹੀ ਮਹਿਲਾਂ ਇਹ ਦ੍ਰਿਸ਼ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੁੰਦੀ ਹੈ।ਕਿਉਂਕਿ ਉਸ ਵਿਅਕਤੀ ਅਤੇ ਮੋਟਰ ਸਾਈਕਲ ਦੇ ਟਾਇਰਾਂ ਦੀ ਦੂਰੀ ਬਹੁਤ ਹੀ ਘੱਟ ਸੀ।ਸੀਸੀਟੀਵੀ ਕੈਮਰੇ ਦੇ ਵਿੱਚ ਕੈ ਦ ਹੋਈ ਇਹ ਘਟਨਾ ਨੂੰ ਲੋਕਾਂ ਬਹੁਤ ਹੀ
ਹੈਰਾਨ ਕਰ ਰਹੀ ਸੀ।ਦਰਅਸਲ ਇੱਕ ਛੋਟੀ ਬੱਚੀ ਰਾਤ ਦੇ ਸਮੇਂ ਸੜਕ ਪਾ ਰ ਕਰ ਰਹੀ ਹੁੰਦੀ ਹੈ।ਉਹ ਸੜਕ ਪਾਰ ਕਰਨ ਵਿੱਚ ਮਗਨ ਹੋ ਜਾਂਦੀ ਹੈ ਅਤੇ ਦੂਜੇ ਪਾਸੇ ਤੋਂ ਆ ਰਹੀਆਂ ਗੱਡੀਆਂ ਤੇ ਧਿਆਨ ਨਹੀਂ ਦਿੰਦੀ। ਉਸੇ ਦੌਰਾਨ ਇੱਕ ਗੱਡੀ ਦੇ ਹੇਠਾਂ ਉਹ ਆਉਣ ਲਗਦੀ ਹੈ।ਪਰ ਅਚਾਨਕ ਇੱਕ ਬਹੁਤ ਹੀ ਤੇਜ ਰਫਤਾਰ ਦੇ ਵਿੱਚ ਇੱਕ ਲ ੜ ਕਾ ਆਉਂਦਾ ਹੈ ਅਤੇ ਉਸ ਨੂੰ ਚੁੱਕ ਕੇ ਸੜਕ ਦੇ
ਦੂਜੇ ਕਿਨਾਰੇ ਤੱਕ ਲੈ ਜਾਂਦਾ ਹੈ।ਉਹ ਲੜਕਾ ਖੁਦ ਗ਼ਾਇਬ ਹੋ ਜਾਂਦਾ ਹੈ।ਇ ਹ ਲੋਕ ਇਸ ਨੂੰ ਚਮਤਕਾਰ ਆਖ ਰਹੇ ਹਨ ਅਤੇ ਕਈ ਐਡੀਟਿੰਗ ਦਾ ਕਮਾਲ ਵੀ ਦੱਸ ਰਹੇ ਹਨ।ਸੋ ਦੋਸਤੋ ਇਸ ਨੂੰ ਚਮਤਕਾਰ ਵੀ ਕਹਿ ਸਕਦੇ ਹਾਂ।ਇਸ ਤਰ੍ਹਾਂ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਕਿ ਨਾਮੁਮਕਿਨ ਜਿਹੀਆਂ ਲ ਗ ਦੀ ਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।
Check Also
ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !
ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …