Breaking News
Home / ਦੇਸੀ ਨੁਸਖੇ / ਵਾਲਾ ਨੂੰ ਲੰਬਾ ਮੋਟਾ ਤੇ ਸੰਘਣਾ ਕਰਨ ਦਾ ਘਰੇਲੂ ਉਪਾਅ !

ਵਾਲਾ ਨੂੰ ਲੰਬਾ ਮੋਟਾ ਤੇ ਸੰਘਣਾ ਕਰਨ ਦਾ ਘਰੇਲੂ ਉਪਾਅ !

ਇਨਸਾਨ ਦੀ ਖੂਬਸੂਰਤੀ ਵਿੱਚ ਉਸ ਦੇ ਵਾਲ ਇੱਕ ਮੁੱਖ ਰੋਲ ਅਦਾ ਕਰਦੇ ਹਨ।ਦੋਸਤੋ ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਖੂਬਸੂਰਤ ਮਜ਼ਬੂਤ ਅਤੇ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੀ ਦੇਖਭਾਲ ਕੁਦਰਤੀ ਤਰੀਕੇ ਨਾਲ ਜ਼ਰੂਰ ਕਰਨੀ ਚਾਹੀਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਨੈਚੁਰਲ ਹੇਅਰ ਪੈਕ ਬਨਾਉਣਾ

ਦੱਸਾਂਗੇ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਲਾਲ ਪਿਆਜ਼ ਲੈ ਲਵਾਂਗੇ ਅਤੇ ਇਸ ਨੂੰ ਛਿੱਲ ਕੇ ਮਿਕਸੀ ਦੇ ਵਿੱਚ ਪੇਸਟ ਤਿਆਰ ਕਰ ਲਵਾਂਗੇ।ਹੁਣ ਕੋਟਨ ਦੇ ਕੱਪੜੇ ਦੀ ਸਹਾਇਤਾ ਦੇ ਨਾਲ ਇਸ ਪੇਸਟ ਤੋਂ ਅਸੀਂ ਪਿਆਜ ਦਾ ਰਸ ਤਿਆਰ ਕਰ ਲਵਾਂਗੇ।

ਹੁਣ ਇਸ ਪਿਆਜ਼ ਦੇ ਰਸ ਨੂੰ ਮਿਕਸੀ ਦੇ ਵਿੱਚ ਪਾ ਲਵੋ।ਇਸ ਵਿੱਚ ਤੁਸੀਂ ਪੱਕਿਆ ਹੋਇਆ ਕੇਲਾ,ਇੱਕ ਅੰਡਾ, 2 ਚੱਮਚ ਦਹੀਂ,ਇੱਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਸਰ੍ਹੋਂ ਦਾ ਤੇਲ ਪਾ ਦੇਵਾਂਗੇ।ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਗਰਾਈਂਡ ਕਰ ਲਵਾਂਗੇ।ਇਸ ਪੇਸਟ ਦੇ ਵਿੱਚ ਅਸੀਂ ਇੱਕ ਚਮਚ ਆਂਵਲਾ

ਪਾਊਡਰ ਅਤੇ ਇੱਕ ਚੱਮਚ ਮੁਲਤਾਨੀ ਮਿੱਟੀ ਪਾਊਡਰ ਮਿਕਸ ਕਰ ਦੇਵਾਂਗੇ।ਇਸ ਤਰ੍ਹਾਂ ਸਾਡਾ ਹੇਅਰ ਪੈਕ ਬਣ ਕੇ ਤਿਆਰ ਹੋ ਜਾਵੇਗਾ। ਇਸ ਨੂੰ ਆਪਣੇ ਸਾਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਵੋ ਅਤੇ ਘੱਟੋ-ਘੱਟ ਦੋ ਘੰਟੇ ਦੇ ਲਈ ਲੱਗੇ ਰਹਿਣ ਦੇਵੋ।ਬਾਅਦ ਵਿੱਚ ਤੁਸੀਂ ਹਰਬਲ ਸ਼ੈਂਪੂ ਦੇ ਨਾਲ ਆਪਣਾ

ਸਿਰ ਧੋ ਲੈਣਾਂ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਬਹੁਤ ਹੀ ਖੂਬਸੂਰਤ ਅਤੇ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਗੇ। ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!