Breaking News
Home / ਵਾਇਰਲ / ਐਨੇ ਮਹਿੰਗੇ ਹੋਣ ਜਾ ਰਹੇ ਨੇ ਕੱਪੜੇ ਜਲਦੀ ਜਲਦੀ ਹੁਣੇ ਖਰੀਦਕੇ ਰੱਖ ਲਓ !

ਐਨੇ ਮਹਿੰਗੇ ਹੋਣ ਜਾ ਰਹੇ ਨੇ ਕੱਪੜੇ ਜਲਦੀ ਜਲਦੀ ਹੁਣੇ ਖਰੀਦਕੇ ਰੱਖ ਲਓ !

ਦੋਸਤੋ ਹੁਣੇ ਹੁਣੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੋਸਤ ਦੱਸਿਆ ਜਾ ਰਿਹਾ ਹੈ ਕਿ ਹੁਣੇ ਹੁਣੇ ਇਕ ਲਾਂ ਸਾਹਮਣੇ ਆਇਆ ਹੈ ਕਿ ਹੁਣ ਸਿੱਧੇ ਏਨੇ ਫੀਸਦੀ ਮਹੀਂਗੇ ਹੋਣ ਜਾ ਰਹੇ ਹਨ ਕੱਪੜੇ ਹੁਣੇ-ਹੁਣੇ ਖਰੀਦ ਕੇ ਰੱਖ ਲਵੋ। ਆਉਣ ਵਾਲੀ ਇਕ ਜਨਵਰੀ ਨੂੰ ਹਜ਼ਾਰ ਰੁਪਏ ਤੋਂ ਘੱਟ ਕੀਮਤ ਤੇ

ਮਿਲਣ ਵਾਲੇ ਹਰ ਇੱਕ ਤਰ੍ਹਾਂ ਦੇ ਕੱਪੜੇ ਹੁਣ ਮਹਿੰਗੇ ਹੋ ਜਾਣਗੇ। ਕਿਸ ਤਰੀਕ ਤੋਂ ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਕਪੜਿਆਂ ਤੇ 12 ਫੀਸਦੀ ਜੀ ਐਸ ਟੀ ਟੈਕਸ ਲਗਾਇਆ ਜਾਵੇਗਾ। ਹੁਣ ਦੇ ਸਮੇਂ ਵਿਚ ਫੀਸਦੀ ਜੀ ਐਸ ਟੀ ਪੰਜ ਫੀਸਦੀ ਹੈ। ਜਿਸ ਕਾਰਨ ਇੱਕ ਜਨਵਰੀ ਤੋਂ ਕੱਪੜਿਆਂ ਦੇ

ਰੇਟ ਵਧ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕਪੜੇ ਬਣਾਉਣ ਵਾਲੇ ਸਮਾਨ ਮਹਿੰਗੇ ਹੋ ਗਏ ਹਨ। ਜਿਸ ਕਾਰਨ ਸਰਕਾਰ ਵੀ ਆਪਣਾ ਜੀ ਐਸ ਟੀ ਟੈਕਸ ਵਧਾ ਰਹੀ ਹੈ। ਸਰਕਾਰ ਨੇ ਹੋਰ ਵੀ ਜੀਐਸਟੀ ਟੈਕਸ ਵਧਾ ਦਿੱਤੇ ਹਨ।

ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!