Home / ਦੇਸੀ ਨੁਸਖੇ / ਚੇਹਰੇ ਨੂੰ ਰਾਤੋ ਰਾਤ ਗੋਰਾ ਕਰਨੇ ਦਾ ਆਸਾਨ ਘਰੇਲੂ ਨੁਸਖਾ 15 ਮਿੰਟ ਵਿੱਚ ਗੋਰਾ ਬਣਾ ਦੇਵੇਗਾ ਦੀ ਤੁਸੀ ਬਸ ਵੇਖਦੇ ਰਹਿ !

ਚੇਹਰੇ ਨੂੰ ਰਾਤੋ ਰਾਤ ਗੋਰਾ ਕਰਨੇ ਦਾ ਆਸਾਨ ਘਰੇਲੂ ਨੁਸਖਾ 15 ਮਿੰਟ ਵਿੱਚ ਗੋਰਾ ਬਣਾ ਦੇਵੇਗਾ ਦੀ ਤੁਸੀ ਬਸ ਵੇਖਦੇ ਰਹਿ !

ਅੱਜਕਲ੍ਹ ਬਹੁਤ ਸਾਰੇ ਲੋਕ ਆਪਣੇ ਚਿਹਰੇ ਨੂੰ ਗੋਰਾ ਬਣਾਉਣ ਦੇ ਲਈ ਦਵਾਈਆਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਬਿਊਟੀ ਪ੍ਰੋਡਕਟ ਲਗਾ ਰਹੇ ਹਨ।ਪਰ ਦੋਸਤੋ ਜੇਕਰ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਨੈਚੁਰਲ ਤਰੀਕੇ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।

ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਚਿਹਰੇ ਤੇ ਨਿਖਾਰ ਪੈਦਾ ਕੀਤਾ ਜਾ ਸਕਦਾ ਹੈ।ਸਭ ਤੋਂ ਪਹਿਲਾਂ ਅਸੀਂ ਇੱਕ ਟਮਾਟਰ ਲਵਾਂਗੇ ਅਤੇ ਉਸ ਦੇ ਦੋ ਹਿੱਸੇ ਕਰ ਲਵਾਂਗੇ। ਟਮਾਟਰ ਦੇ ਵਿੱਚ ਵਿਟਾਮਿਨ ਸੀ,ਏ ਅਤੇ

ਲੈਕਟੋ ਐਸਿਡ ਹੁੰਦਾ ਹੈ।ਜੋ ਕੇ ਚਿਹਰੇ ਦੀ ਰੰਗਤ ਨੂੰ ਨਿਖਾਰਨ ਦਾ ਕੰਮ ਕਰਦਾ ਹੈ।ਹੁਣ ਅਸੀਂ ਟਮਾਟਰ ਦੇ ਇੱਕ ਹਿੱਸੇ ਉੱਤੇ ਹਲਦੀ ਲਗਾ ਕੇ ਇਸ ਦੇ ਨਾਲ ਆਪਣੇ ਚਿਹਰੇ ਉੱਤੇ 5 ਮਿੰਟ ਦੇ ਲਈ ਮਸਾਜ ਕਰਾਂਗੇ।ਇਸਤੋਂ ਬਾਅਦ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਜੇਕਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ

ਹਫ਼ਤੇ ਦੇ ਵਿੱਚ ਚਾਰ ਵਾਰ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਚਿਹਰੇ ਤੇ ਨਿਖਾਰ ਪੈਦਾ ਕੀਤਾ ਜਾ ਸਕਦਾ ਹੈ ਕਿਉਂਕਿ ਟਮਾਟਰ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਹੋ ਜਿਹਾ ਵੀ ਹੋਵੇ ਮੋਟਾਪਾ ਦਸ ਦਿਨਾ ਚ ਪੰਜ ਕਿੱਲੋ ਤੱਕ ਘਟਾਏਗਾ !

ਦੋਸਤੋ ਅੱਜ ਕੱਲ੍ਹ ਮੋਟਾਪੇ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ।ਜਦੋਂ ਮੋਟਾਪਾ ਸਰੀਰ ਦੇ ਵਿੱਚ …

Leave a Reply

Your email address will not be published.

error: Content is protected !!