Breaking News
Home / ਦੇਸੀ ਨੁਸਖੇ / 2 ਪੱਤੇ ਦੁੱਧ ਚ ਪਾਕੇ ਪੀਓ ਸਾਰੀ ਟੈਸਨ ਖਤਮ ਮਾਇਗਰੇਨ ਦਮਾ ਨੀਦ ਨਾ ਆਉਣੀ ਤਣਾਅ ਤੋ ਛੁਟਕਾਰਾ !

2 ਪੱਤੇ ਦੁੱਧ ਚ ਪਾਕੇ ਪੀਓ ਸਾਰੀ ਟੈਸਨ ਖਤਮ ਮਾਇਗਰੇਨ ਦਮਾ ਨੀਦ ਨਾ ਆਉਣੀ ਤਣਾਅ ਤੋ ਛੁਟਕਾਰਾ !

ਦੋਸਤੋ ਜੇਕਰ ਤੁਸੀਂ ਆਪਣੇ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਦੁੱਧ ਵਿੱਚ ਤੁਲਸੀ ਦੇ ਪੱਤੇ ਮਿਲਾ ਕੇ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਹਨ।

ਦੋਸਤੋ ਜੇਕਰ ਤੁਸੀ ਦੁੱਧ ਦੇ ਵਿੱਚ ਤੁਲਸੀ ਦੇ ਪੱਤੇ ਉਬਾਲ ਕੇ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਸਾਡੇ ਸਰੀਰ ਦੀ ਇਮਿਊਨਿਟੀ ਵਧਦੀ ਹੈ।ਕਿਉਂਕਿ ਦੋਸਤੋ ਤੁਲਸੀ ਦੇ ਵਿੱਚ ਐਂਟੀ ਵਾਇਰਲ ਐਂਟੀ ਬੈਕਟੀਰੀਅਲ ਅਤੇ ਬਹੁਤ ਸਾਰੇ ਪੋਸ਼ਕ ਤੱਤ ਅਤੇ ਗੁਣ ਪਾਏ ਜਾਂਦੇ ਹਨ।ਜੇਕਰ ਇਸ ਦੁੱਧ ਦਾ ਸੇਵਨ ਕੀਤਾ ਜਾਵੇ

ਤਾਂ ਅਸਥਮਾ ਯਾਨੀ ਕੀ ਸਾਹ ਸੰਬੰਧੀ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਦੁੱਧ ਨੂੰ ਪੀਣ ਦੇ ਨਾਲ ਸਾਨੂੰ ਨੀਂਦ ਵਧੀਆ ਤਰੀਕੇ ਦੇ ਨਾਲ ਆਉਦੀ ਹੈ।ਇਸ ਦੁੱਧ ਨੂੰ ਜੇਕਰ ਅਸੀ ਸੇਵਨ ਕਰਦੇ ਹਾਂ ਤਾਂ ਗੁਰਦੇ ਦੀ ਪੱਥਰੀ ਖਤਮ ਹੋ ਜਾਂਦੀ ਹੈ।ਦੋਸਤੋ ਇੱਕ ਗਲਾਸ ਦੁੱਧ ਲੈ ਲਵੋ ਅਤੇ ਉਸ ਦੇ ਵਿੱਚ ਤੁਲਸੀ ਦੇ

ਪੱਤੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ।ਇਸ ਤੋਂ ਬਾਅਦ ਤੁਸੀਂ ਸੁਆਦ ਦੇ ਲਈ ਇਸ ਵਿੱਚ ਧਾਗੇ ਵਾਲੀ ਮਿਸ਼ਰੀ ਮਿਲਾ ਸਕਦੇ ਹੋ।ਇਸ ਦੁੱਧ ਨੂੰ ਪੀਣ ਦਾ ਸਹੀ ਸਮਾਂ ਦੋਸਤੋ ਸਵੇਰੇ ਖਾਲੀ ਪੇਟ ਜਾਂ ਫਿਰ ਸੌਣ ਤੋਂ ਪਹਿਲਾਂ ਦਾ ਹੈ। ਜੇਕਰ ਤੁਸੀਂ ਇਸ ਦੁੱਧ ਦਾ ਸੇਵਨ ਰੋਜ਼ਾਨਾ ਕਰਦੇ ਹੋ ਤਾਂ ਉੱਪਰ ਦੱਸੀਆਂ ਸਮੱਸਿਆਵਾਂ ਤੋਂ ਤੁਹਾਨੂੰ

ਛੁਟਕਾਰਾ ਮਿਲ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਮਰੂਦ ਦੇ ਪੌਦੇ ਚ ਪਾਓ ਬਸ ਇਹ ਚੀਜ ਕਦੇ ਨਹੀ ਲੱਗੇਗਾ ਕੀੜਾ !

ਦੋਸਤੋ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਫਲਾਂ ਦੇ ਪੌਦੇ ਲਗਾਉਂਦੇ ਹਨ।ਅਮਰੂਦ ਦਾ ਪੌਦਾ …

Leave a Reply

Your email address will not be published.

error: Content is protected !!