ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਿੱਲੀ ਤੋਂ ਆ ਰਹੀ ਤਾ ਜ਼ਾ ਖ਼ਬਰ ਜਿੱਤੇ ਦੱਸਿਆ ਜਾ ਰਿਹਾ ਹੈ। ਕਿ ਰਾਤ ਹੁੰਦਿਆਂ ਸਾਰ ਹੀ ਇਹ ਲੋਕ ਬਣ ਜਾਂਦੀ ਸਨ ਕਿੰਨਰ ਅਤੇ ਕਰਦੇ ਸਨ ਲੁੱਟਪਾਟ। ਦੋਸਰੋ ਅਲੀਗਡ਼੍ਹ ਤੂੰ ਦਿੱਲੀ ਜਾਣ ਵਾਲੀ ਟਰੇਨਾਂ ਦੇ ਵਿਚ ਇਹ ਲੋਕ ਰਾਤ ਦੇ ਸਮੇਂ ਵਿਚ ਕਿੰਨਰ ਦਾ ਭੇਸ ਬਦਲ ਕੇ ਚ ਜਾਂਦੇ ਸਨ।
ਅਤੇ ਟ੍ਰੇਨ ਦੇ ਵਿਚ ਲੋਕਾਂ ਦੇ ਨਾਲ ਲੁੱਟਪਾਟ ਕਰਦੀਆਂ ਸਨ। ਕਿੰ ਨ ਰ ਦਾ ਭੇਸ ਬਦਲਣ ਕਾਰਨ ਲੋਕ ਇਨ੍ਹਾਂ ਦੇ ਨਾਲ ਝਗੜਾ ਨਹੀ ਕਰਦੇ ਸਨ। ਜਿਸ ਕਾਰਨ ਇਨ੍ਹਾਂ ਦਾ ਇਹ ਖੇਡ ਬਹੁਤ ਦਿਨਾਂ ਤੱਕ ਚੱਲਿਆ। ਪਰ ਇੱਕ ਦਿਨ ਪੁਲੀਸ ਨੂੰ ਇਨ੍ਹਾਂ ਤੇ ਸ਼ੱਕ ਕੋਈ ਅਤੇ ਪੁਲੀਸ ਨੇ ਰੰਗੇ ਹੱਥ ਇਨ੍ਹਾਂ ਚੋ ਰਾਂ ਨੂੰ ਫੜ ਲਿਆ।
ਜੋ ਲੋਕ ਕਿੰਨਰਾਂ ਦਾ ਨਾਮ ਬਦਨਾਮ ਕਰ ਰਹੇ ਸਨ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।