ਪੇਟ ਦਾ ਭਰਿਆ ਰਹਿਣਾ ਭੁੱਖ ਨਾ ਲੱਗਣਾ ਕਬਜ ਸਾਰੀਆਂ ਸਮੱਸਿਆਵਾਂ ਦਾ ਬਸ ਇੱਕੋ ਇਲਾਜ !

ਪੇਟ ਕਬਜ਼ ਬਦਹਜ਼ਮੀ ਪੇਟ ਵਿੱਚ ਦਰਦ ਆਦਿ ਸਮੱਸਿਆਵਾਂ ਬ ਹੁ ਤ ਹੀ ਵਧ ਰਹੀਆਂ ਹਨ।ਜੇਕਰ ਵਿਅਕਤੀ ਦਾ ਪੇਟ ਸਹੀ ਨਹੀਂ ਹੋਵੇਗਾ ਤਾਂ ਉਸਦਾ ਪੂਰਾ ਦਿਨ ਬੇਕਾਰ ਜਾਂਦਾ ਹੈ। ਅੱਜਕਲ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ,ਤਲੀਆਂ ਹੋਈਆਂ ਚੀਜ਼ਾਂ ਮੈਦੇ ਤੋਂ ਬਣੇ ਹੋਏ ਪ੍ਰੋਡਕਟਸ ਦਾ ਇਸਤੇਮਾਲ ਵਧੇਰੇ ਕਰਨੀ ਹੈ।ਜਿਸ ਕਾਰਨ ਵਿਅਕਤੀ ਦੀ ਪਾ ਚ ਣ ਸ਼ਕਤੀ ਕਮਜ਼ੋਰ ਹੋ ਰਹੀ ਹੈ ਅਤੇ ਪੇਟ

ਨਾਲ ਸੰਬੰਧਿਤ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਜੇਕਰ ਵਿਅਕਤੀ ਦਾ ਪੇ ਟ ਸਹੀ ਹੋਵੇ ਤਾਂ ਉਸ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਨਿਜਾਤ ਮਿਲ ਜਾਂਦੀ ਹੈ।ਅੱਜ ਅਸੀਂ ਪੇਟ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਅਤੇ ਅੰਤੜੀਆਂ ਨੂੰ ਬਿਲਕੁਲ ਸਾਫ ਕਰਨ ਦੇ ਲਈ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲ ਈ ਸਭ ਤੋਂ ਪਹਿਲਾਂ ਸੌਂਫ਼

ਲਵੋ।ਸੌਂਫ਼ ਪੇਟ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਬ ਹੁ ਤ ਹੀ ਫਾਇਦੇਮੰਦ ਹੁੰਦੀ ਹੈ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਇੱਕ ਕੜਾਹੀ ਲਵੋ। ਉਸ ਵਿੱਚ ਡੇਢ ਗਿਲਾਸ ਪਾਣੀ ਪਾ ਦੇਵੋ।ਇਸ ਤੋਂ ਬਾਅਦ ਇਸ ਵਿੱਚ 1 ਚਮਚ ਮਿੱਠੀ ਸੋਫ ਪਾ ਦਿਓ।ਇਸ ਦੇ ਨਾਲ ਹੀ ਇਸ ਵਿੱਚ ਇੱਕ ਚਮਚ ਮੇਥੀ ਦਾਣਾ ਵੀ ਪਾ ਦਿਓ।ਮੇਥੀਦਾਣਾ ਪੇ ਟ ਦੀਆਂ ਸਮਸਿਆਵਾਂ ਦੇ ਲਈ ਬਹੁਤ ਹੀ ਕਾਰਗਰ

ਸਾਬਿਤ ਹੁੰਦਾ ਹੈ। ਇਸ ਪਾਣੀ ਨੂੰ 10 ਤੋਂ 15 ਮਿੰਟ ਲਈ ਉ ਬਾ ਲ ਲਵੋ।ਦੋਸਤੋ ਧਿਆਨ ਰੱਖੋ ਕਿ ਤੁਸੀਂ ਹਲਕੀ ਅੱਗ ਤੇ ਹੀ ਇਸ ਨੂੰ ਉਬਾਲਣਾ ਹੈ।ਜਦੋਂ ਪਾਣੀ ਦੇ ਵਿੱਚ ਸੌਂਫ ਅਤੇ ਮੇਥੀ ਦਾਣੇ ਦਾ ਅਰਕ ਆ ਜਾਵੇ ਤਾਂ ਗੈਸ ਬੰਦ ਕਰ ਦੇਵੋ।ਇਸ ਤੋਂ ਬਾਅਦ ਇਸ ਵਿੱਚ ਇੱਕ ਚੁਟਕੀ ਕਾਲਾ ਨਮਕ ਅਤੇ ਥੋੜ੍ਹਾ ਜਿਹਾ ਨਿੰਬੂ ਨਿਚੋੜ ਲਵੋ।ਇਸ ਨੁਸਖੇ ਨੂੰ ਖਾ ਣਾ ਖਾਣ ਦੇ ਦਸ ਮਿੰਟ ਦੇ ਬਾਅਦ ਪੀਣਾ

ਹੈ।ਇਸ ਨੁਸਖੇ ਦੇ ਪਹਿਲੇ ਇਸਤੇਮਾਲ ਦੇ ਨਾਲ ਹੀ ਪੇਟ ਬਿਲਕੁਲ ਸਾ ਫ ਹੋ ਜਾਵੇਗਾ।ਸੋ ਦੋਸਤੋ ਪੇਟ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਹਫਤੇ ਵਿੱਚ ਮਿਲੇਗਾ ਛੁਟਕਾਰਾ ਘਰ ਬੈਠੇ ਕਰੋ ਹੱਲ !

ਸ਼ੂਗਰ ਦੀ ਬੀਮਾਰੀ ਦਿਨੋਂ-ਦਿਨ ਆਪਣੇ ਪੈਰਾਂ ਨੂੰ ਪਸਾਰ ਰ ਹੀ ਹੈ।ਹਰ ਦੂਜਾ ਵਿਅਕਤੀ ਸ਼ੂਗਰ ਦੀ …

Leave a Reply

Your email address will not be published. Required fields are marked *