Breaking News

ਇਸ ਘਰੇਲੂ ਦੇਸੀ ਖੁਰਾਕ ਨੂੰ 3 ਦਿਨ ਖਾ ਲਵੋ ਬਸ ਇਹਨਾਂ ਸਮੱਸਿਆਵਾਂ ਤੋ ਮਿਲੇਗਾ ਛੁਟਕਾਰਾ !

ਅੱਜ ਕੱਲ ਸਰੀਰ ਦੇ ਵਿੱਚ ਕਮਜ਼ੋਰੀ ਥਕਾਵਟ ਆਦਿ ਸਮੱਸਿਆਵਾਂ ਬ ਹੁ ਤ ਗੰਭੀਰ ਬਣ ਗਈਆਂ ਹਨ।ਨੌਜਵਾਨ ਪੀੜੀ ਦੇ ਵਿੱਚ ਚੁਸਤੀ-ਫ਼ੁਰਤੀ ਘਟਦੀ ਜਾ ਰਹੀ ਹੈ ਅਤੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ।ਇਨ੍ਹਾਂ ਸਮੱਸਿਆਵਾਂ ਦਾ ਮੁੱਖ ਕਾਰਨ ਛੋਟੀ ਉਮਰ ਵਿੱਚ ਹੀ ਕੀਤੀਆਂ ਗਈਆਂ ਲਾਪਰਵਾਹੀਆਂ ਹੁੰ ਦੀ ਆਂ ਹਨ।ਅੱਜਕਲ ਦੀ

ਨੌਜਵਾਨ ਪੀੜ੍ਹੀ ਪੋਸ਼ਟਿਕ ਆਹਾਰ ਨੂੰ ਛੱਡ ਕੇ ਫਾਸਟ ਫੂ ਡ ਵੱਲ ਜ਼ਿਆਦਾ ਧਿਆਨ ਦਿੰਦੀ ਹੈ।ਇਸਦੇ ਨਾਲ ਹੀ ਅੱਜਕਲ੍ਹ ਦੇ ਬੱਚੇ ਵਰਜਿਸ਼ ਵਾਲਾ ਕੰਮ ਨਹੀਂ ਕਰਦੇ।ਜਿਸ ਕਾਰਨ ਉਨ੍ਹਾਂ ਦਾ ਸਰੀਰ ਸੁਸਤ ਰਹਿਣ ਲੱਗ ਗਿਆ ਹੈ।ਅੱਜ ਅਸੀਂ ਅਜਿਹਾ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੇ ਇਸਤੇਮਾਲ ਦੇ ਨਾਲ ਸਰੀਰ ਦੇ ਵਿੱਚ ਇੱ ਕ ਨਵੀਂ ਤਾਕਤ ਅਤੇ ਚੁਸਤੀ ਆਵੇਗੀ।ਦੋਸਤੋ ਅਸੀਂ ਸਭ ਤੋਂ

ਪਹਿਲਾਂ ਲੈਣੇ ਹਨ ਕਾਲੇ ਛੋਲੇ।ਸਰੀਰ ਵਿੱਚ ਘੋੜੇ ਜਿਹੀ ਤਾ ਕ ਤ ਲਿਆਉਣ ਦੇ ਲਈ ਕਾਲੇ ਛੋਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਵਿੱਚ ਬਹੁਤ ਸਾਰੇ ਮਿਨਰਲਸ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਸਰੀਰ ਨੂੰ ਇੱਕ ਨਵੀਂ ਤਾਕਤ ਪ੍ਰਦਾਨ ਕਰਦੇ ਹਨ।ਅਸੀਂ ਇੱਕ ਕੌਲੀ ਪਾਣੀ ਦੇ ਵਿੱਚ ਇੱਕ ਮੁੱਠ ਕਾਲੇ ਛੋਲੇ ਭਿਉਂ ਕੇ ਰੱਖ ਦੇਣੇ ਹਨ। ਇ ਸ ਤੋਂ ਅਗਲੀ ਚੀਜ਼ ਲੈਣੀ ਹੈ ਬਦਾਮ।ਦੋਸਤੋ

ਬਦਾਮ ਵਿੱਚ ਵਿਟਾਮਿਨ ਈ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹ ਨ।ਜੋ ਕਿ ਸਰੀਰ ਦੀ ਤਾਕਤ ਅਤੇ ਦਿਮਾਗ ਦੀ ਤਾਕਤ ਨੂੰ ਵਧਾਉਂਦੇ ਹਨ।ਪੰਜ ਬਦਾਮ ਲੈ ਕੇ ਇਨ੍ਹਾਂ ਨੂੰ ਵੀ ਛੋਲਿਆਂ ਦੇ ਨਾਲ ਹੀ ਭਿਉਂ ਕੇ ਰੱਖ ਲਵੋ।ਇਸ ਦੇ ਨਾਲ ਅਸੀਂ ਗੁੜ ਦਾ ਸੇਵਨ ਕਰਨਾ ਹੈ।ਗੁੜ ਦੇ ਵਿੱਚ ਅਧਿਕ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ ਜੋ ਕਿ ਸਰੀਰ ਨੂੰ ਮਜ਼ਬੂਤ ਬਣਾ ਉਂਦਾ ਹੈ।ਸ਼ੂਗਰ ਦੇ ਮਰੀਜ਼ ਗੁੜ ਦਾ

ਇਸਤੇਮਾਲ ਨਾ ਕਰਨ।ਦੋਸਤੋਂ ਇਹਨਾਂ ਨੂੰ ਤੁਸੀਂ ਪੂਰੀ ਰਾ ਤ ਭਿਉਂ ਕੇ ਰੱਖ ਲਵੋ ਅਤੇ ਸਵੇਰੇ ਖਾਲੀ ਪੇਟ ਤੁਸੀਂ ਭਿੱਜੇ ਹੋਏ ਛੋਲੇ ਅਤੇ ਬਦਾਮ ਨੂੰ ਚਬਾ ਚਬਾ ਕੇ ਖਾ ਲੈਣਾ ਹੈ ਅਤੇ ਨਾਲ ਹੀ ਇੱਕ ਛੋਟਾ ਗੁੜ ਦਾ ਟੁਕੜਾ ਵੀ ਖਾਣਾ ਹੈ।ਸ਼ੂਗਰ ਦੇ ਮਰੀਜ਼ ਇਥੇ ਗੁੜ ਨਾ ਖਾਣ।ਇਸ ਨੁਸਖ਼ੇ ਦਾ ਲਗਾਤਾਰ ਇਸਤੇਮਾਲ ਸਰੀਰ ਨੂੰ ਇੱਕ ਨ ਵੀਂ ਤਾਕਤ ਅਤੇ ਚੁਸਤੀ ਫੁਰਤੀ ਪ੍ਰਦਾਨ ਕਰੇਗਾ।ਸੋ ਦੋਸਤੋ ਆਪਣੀ

ਕਮਜ਼ੋਰ ਸਰੀਰ ਨੂੰ ਮਜ਼ਬੂਤ ਬਣਾਉਣ ਦੇ ਲਈ ਇਸ ਨੁਸਖੇ ਨੂੰ ਜ਼ ਰੂ ਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *