ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕਬਜ਼ ਐਸੀਡਿਟੀ ਦੀ ਸਮੱਸਿਆ ਹੋ ਰਹੀ ਹੈ।ਇਸ ਸਮੱਸਿਆ ਕਾਰਨ ਦੋਸਤੋ ਪੇਟ ਦੇ ਵਿੱਚ ਕਾਫੀ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ।ਜੇਕਰ ਸਾਡੇ ਪੇਟ ਦੇ ਵਿੱਚ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਇਸ ਦੇ ਨਾਲ ਮਲ ਤਿਆਗ ਪ੍ਰਣਾਲੀ ਵਿੱਚ ਵੀ ਮੁਸ਼ਕਿਲ ਆਉਂਦੀ ਹੈ।
ਦੋਸਤੋਂ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜਿਹਨਾਂ ਦਾ ਦੋ ਤਿੰਨ ਦਿਨ ਤੋਂ ਪੇਟ ਸਾਫ਼ ਨਹੀਂ ਹੋਇਆ।ਇਹ ਬਹੁਤ ਹੀ ਗੰਭੀਰ ਸਮੱਸਿਆ ਬਣ ਜਾਂਦੀ ਹੈ। ਜੇਕਰ ਤੁਸੀਂ ਆਪਣੇ ਪੇਟ ਨੂੰ ਸਹੀ ਤਰੀਕੇ ਨਾਲ ਸਾਫ ਕਰਨਾ ਚਾਹੁੰਦੇ ਹੋ ਤਾਂ ਇੱਕ ਗਿਲਾਸ ਗਰਮ ਦੁੱਧ ਦੇ ਵਿੱਚ ਦੋ ਤਿੰਨ ਬੂੰਦਾਂ ਅਰੰਡੀ ਦੇ ਤੇਲ ਮਿਕਸ ਕਰ ਲਵੋ।ਰਾਤ ਦੇ
ਸਮੇਂ ਇਸ ਨੁਸਖ਼ੇ ਦਾ ਸੇਵਨ ਕਰ ਲਵੋ।ਸਵੇਰੇ ਤੁਹਾਡਾ ਪੇਟ ਸਹੀ ਤਰੀਕੇ ਨਾਲ ਸਾਫ ਹੋ ਜਾਵੇਗਾ।ਜੇਕਰ ਤੁਸੀਂ ਕਬਜ ਦੀ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਸਰਨਾਏ,ਸੁੰਢ,ਸਹਿੰਦਾ ਨਮਕ, ਹਰਡ ਅਤੇ ਸੌਂਫ ਲੈ ਲਵੋ।ਦੋਸਤੋ ਤੁਸੀਂ ਸਹਿੰਦੇ ਨਮਕ ਦੀ ਮਾਤਰਾ ਘੱਟ ਲੈਣੀ ਹੈ।
ਇਸ ਦਾ ਪਾਊਡਰ ਤਿਆਰ ਕਰਕੇ ਰੱਖ ਲਓ ਅਤੇ ਸਵੇਰੇ ਸ਼ਾਮ ਇਸ ਪਾਊਡਰ ਦਾ ਅੱਧਾ ਚਮਚ ਕੋਸੇ ਪਾਣੀ ਨਾਲ ਸੇਵਨ ਕਰਨਾ ਹੈ।ਇਹਨਾਂ ਨੁਸਖਿਆਂ ਦਾ ਇਸਤੇਮਾਲ ਕਰਕੇ ਪੇਟ ਸੰਬੰਧੀ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।ਵਧੇਰੇ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।