ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨਾ ਹਰ ਇੱਕ ਦੀ ਇੱਛਾ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਦੋਸਤੋ ਬਿਊਟੀ ਟ੍ਰੀਟਮੈਂਟ ਕਰਵਾਉਣ ਦੀ ਬਜਾਏ ਜੇਕਰ ਅਸੀਂ ਆਪਣੀ ਡਾਈਟ ਵੱਲ ਜ਼ਿਆਦਾ ਧਿਆਨ ਦੇਵਾਂਗੇ ਤਾਂ ਸਾਡੀ ਸਕਿਨ ਬਹੁਤ ਜ਼ਿਆਦਾ ਵਧੀਆ ਹੋ
ਜਾਵੇਗੀ।ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਡਰਿੰਕ ਨੂੰ ਸ਼ੇਅਰ ਕਰਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਆਪਣੀ ਸਕਿਨ ਤੇ ਗਲੋ ਪੈਦਾ ਕਰ ਸਕਦੇ ਹੋ। ਦੋਸਤੋ ਇਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਚੁਕੰਦਰ ਲਵੋ ਅਤੇ ਇਸ ਨੂੰ ਛਿੱਲ ਕੇ ਟੁਕੜੇ ਕਰ ਲਵੋ।ਹੁਣ ਤੁਸੀਂ ਇੱਕ ਤਸਲਾ ਲਵੋ ਅਤੇ ਇਸ ਵਿੱਚ ਅੱਧਾ
ਗਿਲਾਸ ਪਾਣੀ ਪਾ ਲਵੋ ਅਤੇ ਚੁਕੰਦਰ ਦੇ ਟੁਕੜੇ ਪਾ ਲਵੋ।ਹੁਣ ਇਸ ਨੂੰ 10 ਤੋਂ 15 ਮਿੰਟ ਤੁਸੀਂ ਪਕਾ ਲਵੋ।ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਮਿਕਸੀ ਦੇ ਵਿੱਚ ਇਸ ਨੂੰ ਪਾ ਲਵੋ।ਇਸ ਵਿੱਚ ਇੱਕ ਗਲਾਸ ਦੁੱਧ ਅਤੇ ਮਿਠਾਸ ਦੇ ਲਈ ਥੋੜੀ ਜਿਹੀ ਚੀਨੀ ਪਾ ਸਕਦੇ ਹੋ।ਇਸ ਤਰ੍ਹਾਂ ਡਰਿੰਕ ਤਿਆਰ ਹੋ ਜਾਵੇਗਾ,ਇਸ ਦੇ ਵਿੱਚ ਦਾਲਚੀਨੀ
ਅਤੇ ਕਾਲਾ ਨਮਕ ਸਵਾਦ ਅਨੁਸਾਰ ਪਾ ਦੇਵੋ।ਇਸ ਨੂੰ ਤੁਸੀਂ ਤਿਆਰ ਕਰਕੇ ਖਾਲੀ ਪੇਟ ਸੇਵਨ ਕਰੋ ਅਤੇ ਘੁੱਟ-ਘੁੱਟ ਕਰਕੇ ਸੇਵਨ ਕਰੋ।ਇਸ ਨੂੰ ਜੇਕਰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਰਿਜਲਟ ਮਿਲਣਗੇ।ਸੋ ਦੋਸਤੋ ਇਸ ਦਾ
ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।